ਪੰਜਾਬ ‘ਚ 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP, ਵੇਖੋ ਸੂਚੀ
ਚੰਡੀਗੜ੍ਹ:
ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਕੀਤੇ ਗਏ ਤਬਾਦਲਿਆਂ ਵਿਚ ਅੱਜ ਹੇਠ ਲਿਖੇ ਜ਼ਿਲ੍ਹਿਆਂ ਨੂੰ ਨਵੇਂ ਐਸ ਐਸ ਪੀ ਮਿਲੇ ਹਨ।
ਜ਼ਿਲ੍ਹਾ ਅਫਸਰ ਦਾ ਨਾਂਅ
ਪਟਿਆਲਾ ਸੰਦੀਪ ਗਰਗ
ਮੋਗਾ ਚਰਨਜੀਤ ਸਿੰਘ
ਮਾਨਸਾ ਦੀਪਕ ਪਾਰਿਕ
ਕਪੂਰਥਲਾ ਦਯਾਮਾ ਹਰੀਸ਼ ਓਮਪ੍ਰਕਾਸ਼
ਬਟਾਲਾ ਗੌਰਵ ਤੂਰਾ
ਖੰਨਾ ਜੇ ਐਲਨਚੇਜ਼ੀਅਨ