26 ਜਨਵਰੀ ਨੂੰ ਪੰਜਾਬ ‘ਚ ਕਿਹੜਾ ਮੰਤਰੀ ਅਤੇ VIP ਕਿੱਥੇ ਲਹਿਰਾਏਗਾ ਝੰਡਾ, ਪੜ੍ਹੋ ਪੂਰੀ ਲਿਸਟ
ਮਾਲਵਾ ਬਿਊਰੋ, ਚੰਡੀਗੜ੍ਹ

ਬੇਸ਼ੱਕ ਪੰਜਾਬ ਦੇ ਅੰਦਰ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸਮਾਗਮ ਕਰਨ ਦੀ ਸਰਕਾਰ ਦੇ ਵੱਲੋਂ ਮਨਾਈ ਕੀਤੀ ਗਈ ਹੈ।

ਪਰ 26 ਜਨਵਰੀ ਦਾ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਵੇਗਾ ਅਤੇ ਇਸ ਦੀਆਂ ਤਿਆਰੀਆਂ ਵੀ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਹਨ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਦੱਸਿਆ ਗਿਆ ਕਿ, ਪੰਜਾਬ ਦਾ ਕਿਹੜਾ ਮੰਤਰੀ ਕਿੱਥੇ 26 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਏਗਾ।

ਹੇਠਾਂ ਪੜ੍ਹੋ ਪੂਰੀ ਲਿਸਟ