ਭਾਜਪਾ-ਕੈਪਟਨ ਗੱਠਜੋੜ ਨੇ ਐਲਾਨੇ 8 ਹੋਰ ਉਮੀਦਵਾਰ; ਪੜ੍ਹੋ ਪੂਰੀ ਖ਼ਬਰ
ਮਾਲਵਾ ਬਿਊਰੋ, ਚੰਡੀਗੜ੍ਹ

ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਵੱਲੋਂ ਲੰਘੀ ਦੇਰ ਰਾਤ 8 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।

ਹੇਠਾਂ ਪੜ੍ਹੋ ਐਲਾਨੇ ਗਏ ਉਮੀਦਵਾਰਾਂ ਦੇ ਨਾਂਅ ਅਤੇ ਵਿਧਾਨ ਸਭਾ ਹਲਕੇ

ਜੰਡਿਆਲਾ ਤੋਂ ਗਗਨਦੀਪ ਸਿੰਘ
ਬੱਸੀ ਪਠਾਣਾ ਤੋਂ ਡਾ: ਦੀਪਕ ਜੋਤੀ
ਗਿੱਦੜਬਾਹਾ ਤੋਂ ਓਮ ਪ੍ਰਕਾਸ਼ ਬੱਬਰ
ਅਮਰਗੜ੍ਹ ਤੋਂ ਸਰਦਾਰ ਅਲੀ
ਸ਼ੁਤਰਾਣਾ ਤੋਂ ਨਰਾਇਣ ਸਿੰਘ ਨਰਸੌਤ
ਅੰਮ੍ਰਿਤਸਰ ਸੈਂਟਰਲ ਤੋਂ ਡਾਕਟਰ ਰਾਮ ਚਾਵਲਾ
ਅੰਮ੍ਰਿਤਸਰ ਪੂਰਬੀ ਤੋਂ ਡਾਕਟਰ ਜਗਮੋਹਨ ਸਿੰਘ ਰਾਜੂ, IAS
ਬਾਬਾ ਬਕਾਲਾ ਤੋਂ ਮਨਜੀਤ ਸਿੰਘ ਮੰਨਾ