Big Breaking: ਪੰਜਾਬ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਆਖਰੀ ਲਿਸਟ ਜਾਰੀ
ਮਾਲਵਾ ਬਿਊਰੋ, ਚੰਡੀਗੜ੍ਹ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕਾਂਗਰਸ ਦੇ ਵੱਲੋਂ ਆਖਰੀ ਲਿਸਟ ਜਾਰੀ ਕਰਦਿਆਂ ਹੋਇਆ 8 ਉਮੀਦਵਾਰ ਐਲਾਨੇ।
ਇਨ੍ਹਾਂ ਐਲਾਨੇ ਗਏ 8 ਉਮੀਦਵਾਰਾਂ ਵਿੱਚ ਜਿਥੇ ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦੋ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਬਣਾਇਆ।
ਉਥੇ ਹੀ ਕਾਂਗਰਸ ਨੇ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਰਵਿੰਦਰ ਆਵਲਾ ਦੀ ਟਿਕਟ ਕੱਟ ਕੇ, ਮੋਹਨ ਸਿੰਘ ਫਲੀਆਂਵਾਲੇ ਨੂੰ ਦੇ ਦਿੱਤੀ।
ਹੇਠਾਂ ਵੇਖੋ ਲਿਸਟ
ਅਟਾਰੀ ਤੋਂ ਤਰਸੇਮ ਸਿੰਘ ਸਿਆਲਕਾ
ਖੇਮ ਕਰਨ ਤੋਂ ਸੁਖਪਾਲ ਸਿੰਘ ਭੁੱਲਰ
ਨਵਾਂ ਸ਼ਹਿਰ ਤੋਂ ਸਤਬੀਰ ਸਿੰਘ ਬਲਿਚਕੀ
ਲੁਧਿਆਣਾ ਦੱਖਣੀ ਤੋਂ ਲਸ਼ਵਰਜੋਤ ਸਿੰਘ ਚੀਮਾ
ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂ ਵਾਲਾ
ਭਦੌੜ ਤੋਂ ਚਰਨਜੀਤ ਸਿੰਘ ਚੰਨੀ
ਬਰਨਾਲਾ ਤੋਂ ਮਨੀਸ਼ ਬਾਂਸਲ
ਪਟਿਆਲਾ ਤੋਂ ਵਿਸ਼ਨੂੰ ਸ਼ਰਮਾ