CBSE ਬੋਰਡ ਵੱਲੋਂ 10ਵੀਂ ਟਰਮ-1 ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ
ਨਵੀਂ ਦਿੱਲੀ
ਸੀਬੀਐਸਈ ਵੱਲੋਂ ਦਸਵੀਂ ਟਰਮ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਨਤੀਜੇ CBSE ਦੀ ਵੈੱਬਸਾਈਟ cbseresults.nic.in ਤੇ ਦੇਖੇ ਜਾ ਸਕਦੇ ਹਨ।
ਮਾਰਕਸ਼ੀਟਾਂ ਨੂੰ ਡਾਊਨਲੋਡ ਕਰਨ ਲਈ, ਵਿਦਿਆਰਥੀਆਂ ਨੂੰ ਆਪਣੇ ਰੋਲ ਨੰਬਰ ਅਤੇ ਸਕੂਲ ਨੰਬਰਾਂ ਨਾਲ ਲੌਗਇਨ ਕਰਨਾ ਹੋਵੇਗਾ। CBSE ਦੀ ਵੈੱਬਸਾਈਟ ਤੋਂ ਇਲਾਵਾ, ਇਹ ਨਤੀਜੇ esults.gov.inr ਅਤੇ digilocker.gov.in ‘ਤੇ ਵੀ ਦੇਖੇ ਜਾ ਸਕਦੇ ਹਨ।