ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬਿਜਲੀ ਵਿਭਾਗ ਨੂੰ ਕੀਤੇ ਹੁਕਮ, ਕਿਸੇ ਦਾ ਵੀ ਬਿਜਲੀ ਕੁਨੈਕਸ਼ਨ ਨਾ ਕੱਟਿਆ ਜਾਵੇ
ਮਾਲਵਾ ਬਿਊਰੋ, ਚੰਡੀਗੜ੍ਹ-

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਜੋਤ ਬੈਂਸ ਨੇ ਬਿਜਲੀ ਮਹਿਕਮੇ ਨੂੰ ਹੁਕਮ ਜਾਰੀ ਕਰ ਦਿੱਤੇ ਹਨ।



ਇਨ੍ਹਾਂ ਹੁਕਮਾਂ ਵਿੱਚ ਵਿਧਾਇਕ ਨੇ ਬਿਜਲੀ ਵਿਭਾਗ ਨੁੰ ਲਿਖਿਆ ਹੈ ਕਿ, ਸਾਡੀ ਸਰਕਾਰ ਬਣ ਚੁੱਕੀ ਹੈ, ਇਸ ਲਈ ਸਰਕਾਰ ਦੇ ਅਗਲੇ ਹੁਕਮਾਂ ਤੱਕ ਇਸ ਲਈ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕੋਈ ਵੀ ਘਰੇਲੂ ਬਿਜਲੀ ਕੁਨੈਕਸ਼ਨ ਨਾ ਕੱਟੇ ਜਾਣ।

ਪੜ੍ਹੋ ਟਵੀਟ

INSTRUCTED PSPCL TO NOT TO DISCONNECT ANY DOMESTIC POWER CONNECTION IN ANANDPUR SAHIB TILL CM-DESIGNATE @BHAGWANTMANN COMES UP WITH FURTHER ORDERS & TO RESTORE ALL SUCH CONNECTIONS WHICH WERE DISCONNECTED DUE TO NON PAYMENT OF ELECTRICITY BILLS@ARVINDKEJRIWAL SCHOOL OF POLITICS PIC.TWITTER.COM/0XX8HWVNME

— HARJOT SINGH BAINS (@HARJOTBAINS) MARCH 15, 2022