ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਦਾ ਬਦਲਿਆ ਸਮਾਂ
ਚੰਡੀਗੜ੍ਹ
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਟਾਈਮ ਟੇਬਲ ਵਿੱਚ ਤਬਦੀਲੀ ਕੀਤੀ ਹੈ। ਗਰਮੀਆਂ ਦਾ ਟਾਈਮ ਟੇਬਲ-01 ਅਪ੍ਰੈਲ, 2022 ਤੋਂ 30 ਸਤੰਬਰ, 2022 ਤਕ
ਹੇਠਾਂ ਪੜ੍ਹੋ, ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਜਾਰੀ ਟਾਈਮ ਟੇਬਲ ਦੀ ਪੂਰੀ ਲਿਸਟ
ਸਵੇਰ ਦੀ ਸਭਾ- 8.00 AM-08.20 AM
8.20 AM-09.00 AM
9.00 AM-09.40 AM
9.40 AM-10.20 AM
10.20 AM-11.00 AM
11.00 AM-11.40 AM
ਅੱਧੀ ਛੁੱਟੀ- 11.40-12.00
12.00 PM -12.40 PM
12.40 PM-01.20 PM
1.20 PM -2.00 PM