ਐੱਸਜੀਪੀਸੀ ਵੱਲੋਂ ਦਰਬਾਰ ਸਾਹਿਬ ਕਿਤੇ ਫੋਨ ਬੰਦ ਸੇਵਾਦਾਰਾਂ ਨੂੰ ਜਾਰੀ ਕੀਤੇ ਵਾਕੀ ਟਾਕੀ
ਅੰਮ੍ਰਿਤਸਰ
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ SGPC ਵਲੋਂ ਸੇਵਾਦਾਰਾਂ ਦੇ ਮੋਬਇਲ ਫੋਨ ਤੇ ਪਾਬੰਦੀ ਲਗਾਈ ਗਈ ਹੈ।
ਹੁਣ ਸੇਵਾਦਾਰ ਵਾਕੀ-ਟਾਕੀ ਦੀ ਵਰਤੋਂ ਕਰ ਸਕਣਗੇ। ਜਿਸ ਨਾਲ ਇਕ ਸੇਵਾਦਾਰ ਵਲੋਂ ਵਾਕੀ-ਟਾਕੀ ਰਾਹੀਂ ਕੀਤੀ ਗੱਲ ਬਾਕੀ ਸਾਰੇ ਸੇਵਾਦਾਰਾਂ ਨੂੰ ਸੁਣਾਈ ਦੇਵੇਗੀ।