ਸਿੱਖਿਆ ਵਿਭਾਗ ਵਲੋਂ ਹਰ ਕਿਸਮ ਦੀ ਛੁੱਟੀ ਆਨਲਾਈਨ ਕਰਨ ਸਬੰਧੀ ਪੱਤਰ ਜਾਰੀ
ਮਾਲਵੇ ਬਿਊਰੋ, ਚੰਡੀਗੜ੍ਹ–

ਸਿੱਖਿਆ ਅਫਸਰ ਤਰਨਤਾਰਨ ਦੇ ਵਲੋਂ ਹਰੇਕ ਮੁਲਾਜ਼ਮ ਨੂੰ ਆਪਣੇ ਕਿਸੇ ਵੀ ਕਿਸਮ ਦੀ ਛੁੱਟੀ ਨੂੰ ਆਨਲਾਇਨ ਕਰਨ ਦੀ ਹਦਾਇਤ ਕੀਤੀ ਹੈ।