ਵੱਡੀ ਖਬਰ: ਸੁਨੀਲ ਜਾਖੜ ਬੀਜੇਪੀ ਚ ਸ਼ਾਮਿਲ
ਨਵੀਂ ਦਿੱਲੀ-
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਸੁਨੀਲ ਜਾਖੜ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।