ਪੈਪਸੀ ਕੰਪਨੀ ਵੱਲੋ ਜੂਸ ਅਤੇ ਚਿਪਸ ਦੇ ਰੇਟਾਂ ਚ ਵਾਧਾ
ਭਵਾਨੀਗੜ (ਗੁਰਵਿੰਦਰ ਸਿੰਘ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਸ਼ੀਰਵਾਰ ਨਾਲ ਟਰੱਕ ਯੂਨੀਅਨ ਭਵਾਨੀਗੜ ਵਿਖੇ ਅਪਰੇਟਰਾਂ ਦੇ ਵੱਧ ਰਹੇ ਖਰਚਿਆਂ ਨੂੰ ਦੇਖਦੇ ਹੋਏ ਪੈਪਸੀ ਕੰਪਨੀ ਨੇ ਜੂਸ ਅਤੇ ਚਿਪਸ ਦੇ ਰੇਟਾਂ ਚ ਕੀਤਾ ਵਾਧਾ। ਇਸ ਮੋਕੇ ਜਾਣਕਾਰੀ ਦਿੰਦੇ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਪ੍ਰਧਾਨ ਹਰਦੀਪ ਸਿੰਘ ਤੂਰ ਨੇ ਦੱਸਿਆ ਕਿ 8% ਜੂਸ 11% ਤਰਨਾ ਵੇਲੀ ਤੇ ਜਮਸ਼ੇਦਪੁਰ ਜੂਸ ਦੇ ਰੇਟਾਂ ਤੇ ਅਤੇ 7.25% ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ, ਸੁਜਾਨਪੁਰ CFA, ਤੇ 9% ਅਤੇ ਇਸ ਦੇ ਨਾਲ ਚਿਪਸ ਦੇ CFA ਤੇ 950 ਦੋ ਪਾਰਟੀ ਰੇਟਾਂ ਵਿੱਚ ਵਾਧਾ ਹੋਇਆ ਅਤੇ ਇਹ ਸਭ ਸਾਰੇ ਟਰੱਕ ਓਪਰੇਟਰਾਂ ਦੇ ਸਹਿਯੋਗ ਨਾਲ ਹੋਇਆ ਹੋ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਹਰਦੀਪ ਤੂਰ ਤੋ ਇਲਾਵਾ ਵਿੱਕੀ ਬਾਜਵਾ, ਟਿੰਕੂ, ਪ੍ਰੀਤਮ ਫੱਗੂਵਾਲਾ, ਹਰਦੀਪ ਮਾਹੀ ,ਗੁਰਪ੍ਰੀਤ, ਅਵਤਾਰ ਸਿੰਘ, ਰਾਜਵਿੰਦਰ ਚਹਿਲ,ਕਾਕਾ ਫੱਗੂਵਾਲਾ,ਲਖਵਿੰਦਰ,ਸੋਨੂੰ,ਬਲਵਿੰਦਰ ਸਿੰਘ ਅਤੇ ਟਰੱਕ ਓਪਰੇਟਰ ਮੌਜੂਦ ਰਹੇ।