21 ਤੋ 29 ਤੱਕ ਸ਼ਰਾਬ ਦੇ ਠੇਕੇ ਬੰਦ ਰੱਖਣ ਦੀ ਮੰਗ
ਮੁਸਲਿਮ ਵਿੰਗ ਨੇ ਅੇਸਡੀਅੇਮ ਭਵਾਨੀਗੜ ਨੂੰ ਸੋਪਿਆ ਮੰਗ ਪੱਤਰ
ਭਵਾਨੀਗੜ੍ਹ, 20 ਦਸੰਬਰ(ਯੁਵਰਾਜ ਹਸਨ)-ਅੱਜ ਮੁਸਲਿਮ ਵਿੰਗ ਕਮੇਟੀ ਵੱਲੋਂ ਐਸਡੀਐਮ ਭਵਾਨੀਗੜ੍ਹ ਦੇ ਨਾਮ ਮੁਸਲਿਮ ਵਿੰਗ ਦੇ ਜਿਲ੍ਹਾ ਪ੍ਰਧਾਨ ਰੰਗੀ ਖਾਨ ਅਤੇ ਸਾਬਕਾ ਐਸਜੀਪੀਸੀ ਦੇ ਮੈਂਬਰ ਨਿਰਮਲ ਸਿੰਘ ਭੜ੍ਹੋ ਦੀ ਅਗਵਾਈ ਹੇਠ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੀਆਂ ਛੋਟੀਆਂ ਜਿੰਦਾ ਨੂੰ ਨੀਹਾਂ ਵਿਚ ਚਿਣੀਆਂ ਗਿਆ ਸੀ ਜਿਨ੍ਹਾਂ ਨੇ 21ਦਸੰਬਰ ਤੋਂ ਲੈਕੇ 29 ਦਸੰਬਰ ਤੱਕ ਸਰਾਬ ਦੇ ਠੇਕੇ ਬੰਦ ਕਰਾਉਣ ਸੰਬੰਧੀ ਦਿੱਤਾ ਗਿਆ। ਇਸ ਮੌਕੇ ਤੇ ਰੰਗੀ ਖਾਨ ਨੇ ਕਿਹਾ ਛੋਟੀਆਂ ਸਾਹਿਬਜ਼ਾਦਿਆਂ ਦੀ ਯਾਦ ਵਿਚ ਪੂਰਾ ਵਿਸਵ ਵਿਚ ਛੋਕ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿੱਥੇ ਮੁਸਲਿਮ ਭਾਈਚਾਰੇ ਅਤੇ ਸਿੱਖਾਂ ਭਾਈਚਾਰੇ ਨਾਲ ਰਲ ਮਿਲ ਕੇ ਸਰਕਾਰ ਅੱਗੇ ਮੰਗਾਂ ਰੱਖੀ ਹੈ ਕਿ ਇਨ੍ਹਾਂ ਦਿਨ ਵਿਚ ਸਰਾਬ ਦੇ ਠੇਕੇ ਬਿਲਕੁਲ ਬੰਦ ਰੱਖੇ ਜਾਣ ਜੋ ਉਨ੍ਹਾਂ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਸੱਚੇ ਸੱਚੀ ਸਰਧਾਂਜਲੀ ਹੋਵੇਗਾ ਜਿੱਥੇ ਸਾਨੂੰ ਸਬ ਨੂੰ ਉਨ੍ਹਾਂ ਦਿਨ ਦੀ ਯਾਦ ਕਰਨ ਦੀ ਲੋੜ ਹੈ ਕਿ ਜਿੱਥੇ ਹੋਰ ਕੌਮੀ ਲੀ ਸਹਿਦੀ ਹੋਣ ਬਹੁਤ ਵੱਡੇ ਗੱਲ ਹੈ ਅਤੇ ਜਿੱਥੇ ਸਬ ਨੂੰ ਸਾਨੂੰ ਰਲ ਮਿਲਕੇ ਯਾਦ ਕਰਨ ਦੀ ਲੋੜ ਹੈ।