11ਵੀ ਕਲਾਸ ਦੇ ਵਿਦਿਆਰਥੀਆ ਦਾ ਦਾਖਲਾ ਸ਼ੁਰੂ
ਭਵਾਨੀਗੜ (ਯੁਵਰਾਜ ਹਸਨ) ਬੱਚਿਆਂ ਦੇ ਚੰਗੇ ਭਵਿੱਖ ਲਈ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਹਮੇਸ਼ਾ ਮੋਹਰੀ ਰਿਹਾ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਇਸ ਵਾਰ ਵੀ ਨਵੇਂ ਵਿੱਦਿਅਕ ਸੈਸ਼ਨ( 2024- 25) ਲਈ ਗਿਆਰਵੀਂ ਜਮਾਤ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ ਤੁਸੀਂ ਸਕੂਲ ਵਿੱਚ ਦਾਖਲੇ ਲਈ ਨਾਂ ਦਰਜ ਕਰਵਾ ਸਕਦੇ ਹੋ । ਇਸ ਦਾਖਲਾ ਪ੍ਰੀਖਿਆ ਦਾ ਆਯੋਜਨ 21 ਮਾਰਚ 2024 ਦਿਨ ਵੀਰਵਾਰ ਨੂੰ ਕੀਤਾ ਜਾਵੇਗਾ। ਸਕੂਲ ਦੇ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਇਸ ਸੰਬੰਧੀ ਦੱਸਿਆ ਹੈ ਕਿ ਇਸ ਪ੍ਰੀਖਿਆ ਦਾ ਆਯੋਜਨ ਵਿਦਿਆਰਥੀਆਂ ਦੀ ਯੋਗਤਾ ਦੀ ਪਰਖ ਅਤੇ ਭਵਿੱਖ ਲਈ ਚੰਗੀ ਸੇਧ ਦੇਣ ਲਈ ਲਿਆ ਕੀਤਾ ਜਾ ਰਿਹਾ ਹੈ ਓੁਹਨਾ ਦੱਸਿਆ ਕਿ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਦਾਖ਼ਲਾ ਕੀਤਾ ਜਾਵੇਗਾ I