ਗੁਰਦੇਵ ਸਿੰਘ ਸਿੱਧੂ ਜੀ ਦੀ ਅੰਤਿਮ ਅਰਦਾਸ ਅੱਜ ਪਿੰਡ ਮੱਟਰਾ ਦੇ ਗੁਰੂਦੁਆਰਾ ਸਾਹਿਬ ਚ ਹੋਵੇਗੀ
ਵੱਖ ਵੱਖ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਸਾਝਾ
ਭਵਾਨੀਗੜ (ਗੁਰਵਿੰਦਰ ਸਿੰਘ) ਇਲਾਕਾ ਭਵਾਨੀਗੜ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਮੱਟਰਾ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੇ ਵੱਡੇ ਭਰਾ ਗੁਰਦੇਵ ਸਿੰਘ ਸਿੱਧੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਚ ਜਾ ਬਿਰਾਜੇ । ਉਨ੍ਹਾਂ ਦਾ ਅੰਤਿਮ ਸੰਸਕਾਰ ਨੇੜਲੇ ਪਿੰਡ ਮੱਟਰਾ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ ,ਪੰਚ ਸਰਪੰਚਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਗੁਰਦੇਵ ਸਿੰਘ ਜੀ ਆਪਣੀ ਜਿੰਦਗੀ ਦੇ 71 ਵਰੇ ਚੰਗੇ ਮਾੜੇ ਟਾਇਮਾ ਦੇ ਬਾਵਜੂਦ ਆਪਣੀ ਸ਼ਾਨਦਾਰ ਜਿੰਦਗੀ ਬਸਰ ਕਰਕੇ ਅਕਾਲ ਪੁਰਖ ਵਲੋ ਬਖਸ਼ੀ ਸਵਾਸਾ ਦੀ ਪੂੰਜੀ ਪੂਰੀ ਕਰਦਿਆ ਗੁਰੂ ਚਰਨਾ ਚ ਜਾ ਬਿਰਾਜੇ। ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿੱਚ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ. ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰ ਸਿੰਘ ਅੋਜਲਾ (ਹਾਕੀ) ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਅਕਾਲੀਦਲ ਬਾਦਲ ਦੇ ਯੂਥ ਵਿੰਗ ਦੇ ਆਗੂ ਗੋਲਡੀ ਤੂਰ .ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਕਾਗਰਸ ਪਾਰਟੀ ਦੇ ਸਪੋਕਸ ਪਰਸਨ ਗੁਰਪ੍ਰੀਤ ਸਿੰਘ ਕੰਧੋਲਾ.ਜਿਲਾ ਟਰੱਕ ਅਪਰੇਟਰ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ.ਖੰਘੂੜਾ ਫੀਲਿੰਗ ਸ਼ਟੇਸ਼ਨ ਦੇ ਅੇਮ ਡੀ ਅੰਗਰੇਜ ਸਿੰਘ ਖੰਘੂੜਾ.ਵਿਸਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ.ਸਾਬਕਾ ਪ੍ਰਧਾਨ ਕੋਅਪਰੇਟਿਵ ਸੋਸਾਇਟੀ ਬਾਲਦ ਖੁਰਦ ਪਰਦੀਪ ਸਿੰਘ ਤੇਜੇ.ਆਪ ਆਗੂ ਸੁਖਮਨ ਸਿੰਘ ਬਾਲਦੀਆ.ਕਾਗਰਸੀ ਆਗੂ ਗੋਗੀ ਨਰੈਣਗੜ.ਕਾਗਰਸੀ ਆਗੂ ਵਰਿੰਦਰ ਮਿੱਤਲ.ਵਿਨੋਦ ਜੈਨ.ਮੁਲਾਜਮ ਆਗੂ ਗੁਰਜੀਤ ਸਿੰਘ ਸ਼ੇਰਗਿੱਲ.ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਸਾਬਕਾ ਸਰਪੰਚ ਸਾਹਿਬ ਸਿੰਘ ਭੜੋ.ਸਾਬਕਾ ਸਰਪੰਚ ਜਗਤਾਰ ਸਿੰਘ ਮੱਟਰਾ.ਸਾਬਕਾ ਸਰਪੰਚ ਜੀਵਨ ਸਿੰਘ ਰਾਏਸਿੰਘ ਵਾਲਾ.ਆਪ ਆਗੂ ਰਾਮ ਗੋਇਲ. ਵਿਸਾਲ ਭਾਬਰੀ.ਗੁਰਪ੍ਰੀਤ ਸਿੰਘ ਆਲੋਅਰਖ.ਅਕਾਲੀਦਲ ਬਾਦਲ ਦੇ ਆਗੂ ਸੋਮਾ ਬਹਿਲਾ ਫੱਗੂਵਾਲਾ. ਕਰਨ ਗਰਗ.ਭਾਜਪਾ ਆਗੂ ਰਿੰਕੂ ਗੋਇਲ.ਸ਼ੁਸਾਤ ਗਰਗ.ਕੋਸਲਰ ਹਰਮਨ ਸਿੰਘ ਨੰਬਰਦਾਰ.ਕੋਸਲਰ ਸਵਰਨ ਸਿੰਘ.ਬਸਪਾ ਆਗੂ ਜਸਵਿੰਦਰ ਸਿੰਘ ਚੋਪੜਾ.ਓੁਘੇ ਸਮਾਜ ਸੇਵੀ ਕਾਲਾ ਫਾਇਨੈਸਰ.ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਮੁੱਖ ਪ੍ਰਬੰਧਕ ਅਸੋਕ ਕੁਮਾਰ ਸ਼ਰਮਾ.ਹਰਿੰਦਰ ਕੁਮਾਰ ਨੀਟਾ.ਨਿਓੂ ਗਰੇਸੀਅਸ਼ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮਾਝੀ.ਗੁਰੂ ਨਾਨਕ ਧਰਮ ਕੰਡਾ ਦੇ ਤਰਸੇਮ ਸਿੰਘ ਤੂਰ.ਚਮਕੋਰ ਸਿੰਘ ਤੂਰ.ਮੋਦੀਖਾਨਾ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਤੋ ਇਲਾਵਾ ਮਾਲਵਾ ਡੇਲੀ ਨਿਓੂਜ ਦੇ ਰਸ਼ਪਿੰਦਰ ਸਿੰਘ.ਯੁਵਰਾਜ ਹਸਨ ਤੋ ਇਲਾਵਾ ਇਲਾਕੇ ਦੇ ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ। ਅੱਜ ਓੁਹਨਾ ਦੀ ਅੰਤਿਮ ਅਰਦਾਸ ਓੁਹਨਾ ਦੇ ਜੱਦੀ ਪਿੰਡ ਮੱਟਰਾ ਨੇੜੇ ਭਵਾਨੀਗੜ ਵਿਖੇ ਦੁਪਹਿਰ ਬਾਰਾ ਤੋ ਇੱਕ ਵਜੇ ਤੱਕ ਹੋਵੇਗੀ ਸੋ ਸਮੂਹ ਮਿੱਤਰ ਪਿਆਰਿਆ ਨੂੰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪਿੰਡ ਮੱਟਰਾ ਦੇ ਗੁਰੂਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ।