ਸ਼ੋਕ ਸਮਾਚਾਰ
ਮਾਤਾ ਕਮਲਾ ਦੇਵੀ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ
ਭਵਾਨੀਗੜ, 16 ਜੁਲਾਈ (ਗੁਰਵਿੰਦਰ ਸਿੰਘ ) - ਪੰਜਾਬ ਪੁਲਸ 'ਚ ਤਾਇਨਾਤ ਹੌਲਦਾਰ ਮਨੋਜ ਕੁਮਾਰ ਦੀ ਮਾਤਾ ਕਮਲਾ ਦੇਵੀ (70) ਪਤਨੀ ਸਵ. ਰਮੇਸ਼ਵਰ ਦਾਸ (ਭੱਟੀਵਾਲ ਵਾਲੇ) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅੰਤਿਮ ਅਰਦਾਰ ਤੇ ਪਾਠ ਦੇ ਭੋਗ 17 ਜੁਲਾਈ ਦਿਨ ਬੁੱਧਵਾਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ ਵਿਖੇ ਪਵੇਗਾ।