ਗੁੱਡ ਮੋਰਨਿੰਗ
ਬਲਜੀਤ ਕੌਰ ਪੇਧਨੀ
ਪੰਜਾਬੀ ਭਾਸ਼ਾ ਨੂੰ ਅੱਜ ਬਾਹਰ ਨਾਲੋਂ
ਅੰਦਰੋਂ ਵੱਧ ਖਤਰਾ ਹੈ।ਜਾਣੇ ਅਣਜਾਣੇ
ਵਿੱਚ ਅਸੀਂ ਪੰਜਾਬੀ ਨਾਲੋਂ ਦੂਰ ਹੋ
ਰਹੇ ਹਾਂ। ਸਕੂਲਾਂ ਵਿੱਚ ਵੀ ਬੱਚਿਆਂ
ਨਾਲ ਹਿੰਦੀ, ਅੰਗਰੇਜ਼ੀ ਵਿੱਚ ਗੱਲਬਾਤ
ਹੁੰਦੀ ਹੈ ਅਤੇ ਘਰ ਆਇਆ ਨਾਲ ਮਾਪੇ
ਵੀ ਪੰਜਾਬੀ ਵਿਚ ਬੋਲਣ ਤੋਂ ਗੁਰੇਜ਼ ਕਰਦੇ
ਹਨ।ਯਾਦ ਰੱਖੋ ਜਿਨ੍ਹਾਂ ਲੋਕਾਂ ਦੀ ਆਪਣੀ
ਮਾਂ ਬੋਲੀ ਨਹੀਂ ਹੁੰਦੀ, ਉਨ੍ਹਾਂ ਦੀ ਕੋਈ
ਹੋਂਦ ਨਹੀਂ ਹੁੰਦੀ।
...ਬਲਜੀਤ ਕੌਰ ਪੇਧਨੀ...
ਜਿਲਾ ਪ੍ਧਾਨ ਆਂਗਣਵਾੜੀ ਯੂਨੀਅਨ ਸੰਗਰੂਰ


Indo Canadian Post Indo Canadian Post