ਬਾਬੂ ਗਰਗ ਨੇ ਸੋਪੀਆਂ ਮੈਂਬਰਸ਼ਿਪ ਦੀਆਂ ਲਿਸਟਾਂ
ਭਵਾਨੀਗੜ 21 ਸਤੰਬਰ {ਗੁਰਵਿੰਦਰ ਸਿੰਘ} ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਖੇ ਬਾਬੂ ਪ੍ਕਾਸ਼ ਚੰਦ ਗਰਗ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦੱਲ ਮੁੱਖ ਸੇਵਾਦਾਰ ਹਲਕਾ ਸੰਗਰੂਰ ਪਾਰਟੀ ਵੱਲੋਂ ਸ਼ੁਰੂ ਕੀਤੀ ਮੈਂਬਰਸ਼ਿਪ ਦੀਆਂ ਲਿਸਟਾਂ ਦਫ਼ਤਰ ਇੰਚਾਰਜ ਚਰਨਜੀਤ ਸਿੰਘ ਬਰਾੜ, ਅਕਾਲੀ ਦੱਲ ਦੇ ਸੀਨੀਅਰ ਆਗੂ ਗੁਰਬਿੰਦਰ ਸਿੰਘ ਬਾਲੀ ਨੂੰ ਸੌਂਪਦੇ ਹੋਏ ਇਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ੫੫੦ਵੇਂ ਸਾਲਾ ਮੌਕੇ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ੳੁਨ੍ਹਾਂ ਨਾਲ ਹਲਕਾ ਸੰਗਰੂਰ ਦੇ ਸੀਨੀਅਰ ਆਗੂ ਰਜਵਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਧਨਮਿੰਦਰ ਸਿੰਘ ਭੱਟੀਵਾਲ, ਕੁਲਵੰਤ ਸਿੰਘ ਜੌਲੀਆਂ, ਬਲਜਿੰਦਰ ਸਿੰਘ ਗੋਗੀ ਚੰਨੋ ਹੋਰ ਅਾਗੂਅਾਂ ਸਮੇਤ ਹਾਜ਼ਰ ਸਨ ਸ੍ਰੀ ਗਰਗ ਨੇ ਹਲਕੇ ਦੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਮੇਹਨਤ ਨਾਲ ਭਰਤੀ ਦਾ ਕੰਮ ਮੁਕੰਮਲ ਹੋਇਆ ਹੈ
ਮੈਂਬਰਸ਼ਿਪ ਦੀਆਂ ਲਿਸਟਾਂ ਦਫ਼ਤਰ ਇੰਚਾਰਜ ਚਰਨਜੀਤ ਸਿੰਘ ਬਰਾੜ ਸੋਪਦੇ ਨੂੰ ਹੋਏ .


Indo Canadian Post Indo Canadian Post