ਗੁੱਡ ਮੌਰਨਿੰਗ
ਮੋਨਿਕਾ ਮਾਨਸੀ ਜਿੰਦਲ
ਜੇਕਰ ਕਿਸੇ ਉਪਰ ਜੁਲਮ ਹੁੰਦਾ ਵੇਖ ਤਹੁਡਾ
ਖੂਨ ਖੋਲਦਾ ਹੈ ਅਤੇ ਤੁਸੀਂ ਉਸ ਦੀ ਮੱਦਦ
ਲਈ ਅੱਗੇ ਆਉਂਦੇ ਹੋ,ਯਕੀਨਨ ਤੁਸੀਂ ਰੱਬ
ਦੀ ਬਣਾਈ ਸੱਚੀ ਰਚਨਾ ਹੋ। ਹਮੇਸ਼ਾ ਜੂਲਮ
ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ ।
..ਮੋਨਿਕਾ ਮਾਨਸੀ ਜਿੰਦਲ..
ਚੇਅਰਮੈਨ ਅਗਰਵਾਲ ਸਭਾ ਸੰਗਰੂਰ


Indo Canadian Post Indo Canadian Post