ਗੁੱਡ ਮੌਰਨਿੰਗ
ਹਰਪ੍ਰੀਤ ਸਿੰਘ ਭੰਡਾਰੀ
ਆਦਤਾਂ ਚੰਗੀਆਂ ਤੇ ਬੁਰੀਆਂ ਦੋਵੇਂ ਤਰ੍ਹਾਂ
ਦੀ ਹੁੰਦੀਆਂ ਹਨ। ਚੰਗੀਆਂ ਆਦਤਾਂ ਉਹ
ਹਨ ਜਿਸ ਨਾਲ ਸਾਡੀ ਪਛਾਣ ਬਣਦੀ ਹੈ
ਤੇ ਜੀਵਨ ਸੰਵਰਦਾ ਹੈ ਜਦਕਿ ਬੂਰੀਆਂ
ਆਦਤਾਂ ਉਹ ਹਨ ਜ਼ੋ ਜੀਵਨ ਨੂੰ ਕਰੂਪ
ਬਣਾਉਂਦੀਆਂ ਹਨ। ਇਸ ਲਈ ਆਪਣੇ
ਆਪ ਵਿਚ ਚੰਗੇ ਗੁਣ ਵਿਕਸਿਤ
ਕਰਕੇ ਆਪਣੀ ਸ਼ਖ਼ਸੀਅਤ
ਨੂੰ ਨਿਖਾਰੋ।
ਹਰਪ੍ਰੀਤ ਸਿੰਘ ਭੰਡਾਰੀ
ਯੋਗਾ ਮਾਹਰ


Indo Canadian Post Indo Canadian Post