ਗੁੱਡ ਮੌਰਨਿੰਗ
ਗੁਰਸੇਵ ਸਿੰਘ ਮਾਨ
ਜਿੰਦਗੀ ਤਿੰਨ ਅੱਖਰਾਂ ਦਾ ਸੁਮੇਲ ਹੈ ਜਿਸਦੇ
ਸ਼ਾਬਦਿਕ ਅਰਥ ਕਰਨੇ ਏਨੇ ਮੁਸ਼ਿਕਲ ਹਨ
ਜਿਨ੍ਹਾਂ ਕਿ ਰੱਬ ਦੇ ਰਹੱਸ ਨੂੰ ਬਿਆਨ
ਕਰਨਾ।ਇਹ ਤਿੰਨ ਅੱਖਰਾਂ ਦਾ ਗੁਲਦਸਤਾ
ਬ੍ਰਹਿਮੰਡ ਦੀ ਸਮੁੱਚਤਾ ਨੂੰ ਆਪਣੇ
ਵਿੱਚ ਸਮੋਈ ਬੈਠਾ ਹੈ। ਜ਼ਿਦਗੀ
ਦੁਰਲੱਭ ਹੈ ਇਸ ਨੂੰ ਖੂਸ਼ੀ ਖੂਸ਼ੀ
ਜਿਉਂ।
ਗੁਰਸੇਵ ਸਿੰਘ ਮਾਨ
ਟੀਮ ਐਮ ਐਲ ਏ ਸੰਗਰੂਰ