ਗੁੱਡ ਮੌਰਨਿੰਗ
ਰਾਣਾ ਰਣਬੀਰ
.Good morning.
ਬੰਦਾ ਵੀ ਟੁੱਟਦਾ ਹੈ ਤੇ ਚੀਜ਼ਾਂ ਵੀ ।
ਟੱਟਣਾ ਜੁੜਨਾ ਬਣਿਆ ਹੋਇਆ ਹੈ ।
ਟੁੱਟ ਕੇ ਜੁੜਨਾ ਅਤੇ ਆਪਣੇ ਟੁੱਟੇ
ਹੋਏ ਨੂੰ ਕਿਵੇਂ ਵਰਤਨਾ ਹੈ ਇਹ
ਆਪਣੇ ਆਪ ਉੱਤੇ ਨਿਰਭਰ
ਕਰਦਾ ਹੈ ਤੇ ਇਹੀ ਸਾਡਾ
ਭਵਿੱਖ ਤੈਅ ਕਰਦਾ ਹੈ।
ਰਾਣਾ ਰਣਬੀਰ
ਫ਼ਿਲਮੀ ਅਦਾਕਾਰ