ਗੁੱਡ ਮੌਰਨਿੰਗ
ਦਰਸ਼ਨ ਸਿੰਘ ਕਾਲਝਾੜ
ਜਿੰਦਗੀ ਹਰ ਸਮੇ ਕੁੱਝ ਨਾ ਕੁੱਝ ਸਿਖਾਉਦੀ ਰਹਿਦੀ ਹੈ,
ਸੋ ਵਖਤ ਅਤੇ ਮਿੱਤਰ ਪਛਾਨਣ ਵਿਚ ਕਈ ਵਾਰ ਮਨੁੱਖ
ਖੁੱਦ ਧੋਖਾ ਖਾ ਜਾਂਦਾ ਹੈ ਸੋ ਜਿੰਨੇ ਲੋਕ ਵੀ ਤੋਹਾਨੂ
ਮਿਲਣਗੇ ਉਹ ਸਬ ਉਸਤਾਦ ਹੀ ਮਿਲਣਗੇ ਅਤੇ
ਪੈਰ ਪੈਰ ਤੇ ਕੁੱਝ ਨਾ ਕੁੱਝ ਸਬਕ ਵੀ ਮਿਲਦਾ
ਰਹੁ ਵਖਤ ਸੁਭ ਕੁੱਝ ਸਿਖਾ ਦਿੰਦਾ ਹੈ ਭੋਲੇ ਭਾਲੇ
ਇਨਸਾਨ ਨੂੰ । ਸੋ ਮਾਲਕ ਦਾ ਸ਼ੁਕਰ ਕਰਦੇ
ਰਹਿਣਾ ਚਾਹੀਦਾ ਹੈ ।
..ਦਰਸ਼ਨ ਸਿੰਘ ਕਾਲਝਾੜ..
ਪ੍ਧਾਨ ਯੂਥ ਕਾਂਗਰਸ ਸੰਗਰੂਰ
ਮੈਂਬਰ ਬਲਾਕ ਸੰਮਤੀ ਭਵਾਨੀਗੜ।


Indo Canadian Post Indo Canadian Post