ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
ਮਾਲਵਾ ਡੇਲੀ ਨਿਊਜ਼
ਸੰਗਰੂਰ ( ਸਵਰਾਜ ਸਾਗਰ) ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗ੍ਰਾਮ ਪੰਚਾਇਤ ਰਾਮਪੁਰਾ ਤੇ ਸਮੁੰਹ ਨਗਰ ਨਿਵਾਸੀਆਂ ਨੇ ਗੂਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਰੋਡ ਤੇ ਗੁਰੂ ਕਾ ਲੰਗਰ ਲਗਾਇਆ। ਸਵੇਰ ਤੋਂ ਸ਼ਾਮ ਤੱਕ ਚੱਲੇ ਇਸ ਅਤੁੱਟ ਲੰਗਰ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪੁਹਚੀਆ ਤੇ ਗੁਰੂ ਕਾ ਲੰਗਰ ਛਕਿਆ। ਇਸ ਮੌਕੇ ਸਰਪੰਚ ਜੱਸੀ ਲੋਗੌਵਾਲੀਆ, ਸਰਪੰਚ ਡਾ ਸੁਰਿੰਦਰ ਸਿੰਘ ਭਿੰਡਰ, ਸਾਬਕਾ ਸਰਪੰਚ ਰਾਜੀ ਢਿਲੋਂ, ਪਰਮਜੀਤ ਸਿੰਘ,ਸੰਜੇ ਕੁਮਾਰ, ਮਾਸਟਰ ਅਮਰਜੀਤ ਸਿੰਘ, ਦਰਸ਼ਨ ਸਿੰਘ ਮਾਣਕੀ, ਪੱਪੂ ਗਰਗ, ਯਾਦਵਿੰਦਰ ਸਿੰਘ ਲਾਲੀ,ਸਚਿਨ ਕੁਮਾਰ, ਮਹਿੰਦਰ ਸਿੰਘ,ਸਾਧੂ ਕਾਲੜਾ,ਕਾਲਾ ਮੈਂਬਰ, ਗੁਰਮੇਲ ਸਿੰਘ,ਮਨੋਜ ਕੁਮਾਰ, ਕੁਲਦੀਪ ਸਿੰਘ ਭੋਡੇ,ਜੱਸਾ ਸਿੰਘ,ਦਰਜੋਧਨ ਸਿੰਘ, ਮਾਸਟਰ ਮੇਜ਼ਰ ਸਿੰਘ, ਤੇ ਪਿ੍ਸ ਆਦਿ ਮੌਜੂਦ ਸਨ।


Indo Canadian Post Indo Canadian Post