ਪਾਠ ਦਾ ਭੋਗ ਤੇ ਅੰਤਿਮ ਅਰਦਾਸ
ਪਾਠ ਦਾ ਭੋਗ ਤੇ ਅੰਤਿਮ ਅਰਦਾਸ
ਆਪ ਜੀ ਨੂੰ ਦੂਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਸ. ਆਨੰਦ ਸਰੂਪ ਸਿੰਘ (ਰਿਟ.ਭੂਮੀ ਰੱਖਿਆ ਅਫ਼ਸਰ) ਜੀ ਜੋ ਸਾਨੂੰ ਸਾਰਿਆਂ ਨੂੰ 1 ਜਨਵਰੀ 2020 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 10 ਜਨਵਰੀ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਮੋਰਾਂਵਾਲੀ, ਨੇੜੇ ਕਚਿਹਰੀਆਂ, ਸੁਨਾਮ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ। ਆਪ ਜੀ ਨੇ ਅਤਿੰਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।
ਦੂਖੀ ਹਿਰਦੇ
ਹਰਜੀਤ ਕੌਰ (ਪਤਨੀ)ਰਿਟਾ.ਹੈਡ ਟੀਚਰ ਯਾਦਵਿੰਦਰ ਸਿੰਘ ਲਾਲੀ ( ਪੁੱਤਰ)ਪੱਤਰਕਾਰ ਜੱਗ ਬਾਣੀ/ਪੰਜਾਬ ਕੇਸਰੀ ਅਮਨਦੀਪ ਕੌਰ ( ਨੂੰਹ) ਟੀਚਰ ਕੁਲਵਿੰਦਰ ਸਿੰਘ (ਜਵਾਈ)
ਬਿਜਲੀ ਬੋਰਡ ਚੰਡੀਗੜ੍ਹ ਕਿਰਨਦੀਪ ਕੌਰ (ਧੀ) ਸਵਰਾਜ ਸਾਗਰ ਤੇ ਰੁਪਿੰਦਰਜੀਤ ਕੌਰ ( ਪੋਤਾ ਪੋਤੀ) ਪ੍ਰਭਨੂਰਦੀਪ ਸਿੰਘ ਤੇ ਅਰਸਵੀਰ ਸਿੰਘ (ਦੋਹਤੇ)ਸੰਪਰਕ ਨੰ: 9781729200


Indo Canadian Post Indo Canadian Post