ਸ਼ਹੀਦ ਹੋਏ ਫੋਜੀ ਜਵਾਨਾਂ ਨੂੰ ਸ਼੍ਰਧਾਜਲੀਆਂ ਭੇਟ
ਸ਼ਹੀਦ ਫੋਜੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਦੇਵੇ ਸਰਕਾਰ : ਹੰਸ ਰਾਜ
ਭਵਾਨੀਗੜ 19 ਜੂਨ {ਗੁਰਵਿੰਦਰ ਸਿੰਘ} ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਮੇਟੀ ਮੈਂਬਰ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਸਹੀਦ ਹੋਏ ਫੌਜੀ ਜਵਾਨਾ ਦੀ ਸ਼ਹਾਦਤ ਲਈ ਅਰਦਾਸ ਕੀਤੀ ਗਈ ਅਤੇ ਸਹਿਰ ਭਵਾਨੀਗੜ ਵਿੱਚ ਕੈਡਲ ਮਾਰਚ ਕੱਡਿਆ ਗਿਆ ਇਸ ਮੌਕੇ ਬਾਬਾ ਚਰਨਜੀਤ ਸਿੰਘ, ਹਰਦੇਵ ਸਿੰਘ, ਰਾਮਪਾਲ ਸਿੰਘ,ਹੰਸ ਰਾਜ ,ਗੋਰਾ ਲਾਲ, ਰੋਸਨ ਲਾਲ ,ਰਾਜਾ ਪੈਟਰ ,ਰਮੇਸ਼ ਸਿੰਘ,ਪਰਮੇਸ਼ਰ ਸਿੰਘ ਤੋਂ ਇਲਾਵਾ ਹੋਰ ਨੌਜਵਾਨ ਵੀ ਮੌਜੂਦ ਸਨ .
ਕੈਡਲ ਮਾਰਚ ਮੌਕੇ ਦੀ ਤਸਵੀਰ