ਅਕਾਲੀ ਹਾ ਤੇ ਅਕਾਲੀ ਦਲ ਨਾਲ ਹੀ ਰਹਾਗੇ
ਮਾ ਪਾਰਟੀ ਅਕਾਲੀ ਦਲ ਨਾਲ ਗਦਾਰੀ ਨਹੀਂ ਕਰ ਸਕਦੇ : ਰਘਵੀਰ ਸਿੰਘ
ਖੰਨਾ 25 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਸ੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੀ ਸਹਿਰੀ ਅਤੇ ਦਿਹਾਤੀ ਸਮੁੱਚੀ ਪਾਰਟੀ ਪ੍ਰਧਾਨ ਸਿੰਘ ਬਾਦਲ ਜੀ ਦੇ ਸਦੇ ਤੇ ਸ਼੍ਰੋਮਣੀ ਅਕਾਲੀ ਦਲ ਮੁੱਖ ਦਫਤਰ ਚੰਡੀਗੜ੍ਹ ਵਿਖੇ ਮਿਲਣ ਲਈ ਸਦੀ ਜਿੱਥੇ ਸ.ਬਾਦਲ ਸਾਹਿਬ ਜੀ ਨਾਲ ਖੰਨਾ ਹਲਕੇ ਦੇ ਹਾਲਾਤ ਬਾਰੇ ਅਤੇ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਬਾਰੇ ਵਿਚਾਰ ਵਿਟਾਦਰਾ ਕੀਤਾ ਗਿਆ ਅਤੇ ਬਾਦਲ ਸਾਹਿਬ ਨੂੰ ਇਹ ਭਰੋਸਾ ਵੀ ਦਿਵਾਇਆ ਗਿਆ ਕਿ ਪੂਰਾ ਖੰਨਾ ਹਲਕਾ ਆਪ ਜੀ ਨਾਲ ਚਟਾਨ ਵਾਗ ਖੜਾ ਹੈ ਅਤੇ ਬੇਨਤੀ ਕੀਤੀ ਗਈ ਕਿ ਨਗਰ ਕੌਂਸਲ ਚੋਣਾਂ ਪਹਿਲਾ -2 ਖੰਨਾ ਹਲਕੇ ਨੂੰ ਚੋਣਾਂ ਉਹਨਾਂ ਦੀ ਅਗਵਾਈ ਵਿੱਚ ਲੜੀਆਂ ਜਾਵੇ ਅਤੇ ਜਿੱਤਿਆ ਜਾਵੇ ਉਪਰੰਤ ਇਹ ਭਰੋਸਾ ਦਿਵਾਇਆ ਗਿਆ ਕਿ ਜਲਦੀ ਹੀ ਖੰਨਾ ਨੂੰ ਨਵਾ ਹਲਕਾ ਇੰਚਾਰਜ ਸਰਕਲ ਪ੍ਰਧਾਨ ਅਤੇ ਜੱਥੇਵੰਦੀ ਦੀ ਰਇ ਨਾਲ ਲਗਾਇਆ ਜਾਵੇਗਾ ਇਸ ਮੌਕੇ ਤੇ ਹਾਜ਼ਰ ਸਨ ਸ. ਰਘਵੀਰ ਸਿੰਘ ਸਹਾਰਨ ਮਾਜਰਾ ਜਿਲ੍ਹਾ ਪ੍ਰਧਾਨ , ਸ. ਜਤਿੰਦਰ ਪਾਲ ਸਿੰਘ ਅੈਡਵੋਕੇ ਸਹਿਰੀ ਪ੍ਰਧਾਨ , ਮੋਹਨ ਸਿੰਘ ਜਟਾਣਾ ਦਿਹਾਤੀ ਪ੍ਰਧਾਨ , ਹਰਜੰਗ ਸਿੰਘ ਗੰਡੂਆ ਦਿਹਾਤੀ ਪ੍ਰਧਾਨ , ਪੁਸਕਰਸ ਸਿੰਘ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ , ਇੰਦਰਪਾਲ ਸਿੰਘ ਕਮਾਲਪੁਰ , ਪ੍ਰਮਪ੍ਰੀਤ ਸਿੰਘ ਪੋਪੀ ਯੂਥ ਕੋਰ ਕਮੇਟੀ ਮੈਂਬਰ , ਗੁਰਦੀਪ ਸਿੰਘ ਮਿੱਠੂ ਯੂਥ ਕੋਰ ਕਮੇਟੀ ਮੈਂਬਰ , ਅਨਿਲ ਸੁਕਲਾ ਅਕਾਲੀ ਦਲ ਨੇਤਾ ,ਦਲਮੇਘ ਸਿੰਘ ਖੱਟੜਾ ਸਾਬਕਾ ਸਕੱਤਰ , ਦਵਿੰਦਰ ਸਿੰਘ ਹਰਿਉ ਕੁਆਡੀਨੇਟਰ , ਬੂਟਾ ਰਾਏਪੁਰ ਕੁਆਡੀਨੇਟਰ, ਅਜਮੇਰ ਸਿੰਘ ਪ੍ਰਧਾਨ ਐ ਸੀ ਵਿੰਗ , ਬਾਬਾ ਬਹਾਦਰ ,ਗੁਰਦੀਪ ਦੀਪਾ ਸਾਬਕਾ ਐਮ .ਸੀ , ਹਰਪਾਲ ਸਿੰਘ ਪਾਲਾ,ਰਣਜੀਤ ਸਿੰਘ ,ਗੁਰਦੀਪ ਸਿੰਘ ,ਸਵਰਨਜੀਤ ਮਾਜਰੀ, ਜਗਦੀਪ ਰਾਣਾ , ਜੰਟੀ ਬੀਜਾ, ਸੁੱਖੀ ਵੜੈਚ , ਬਲਰਾਮ ਬਾਲੂ, ਗੁਰਦੀਪ ਨੀਟਾ , ਜਸਵੰਤ ਰਹੋਣ , ਰਕੇਸ ਸਰਮਾ , ਬਾਬਾ ਪ੍ਰੀਤਮ ਸਿੰਘ , ਲਲਿਤ ਕੁਮਾਰ ਆਦਿ ਹਾਜ਼ਰ ਸਨ ।