ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਜਾਗਰੂਕਤਾ ਅਭਿਆਨ
ਮਾਸਕ ਅਤੇ ਸੈਨਾਟਾਇਜ਼ਰ ਵੰਡੇ
ਖੰਨਾ 30 ਜੁਲਾਈ (ਇੰਦਰਜੀਤ ਸਿੰਘ ਦੈਹਿੜੂ )
ਕਰੋਨਾ ਕਾਲ ਦੇ ਚਲਦਿਆਂ ਜਿਥੇ ਵੱਖ ਵੱਖ ਸਮਾਜਿਕ ਸੋਸ਼ਲ ਜਥੇਬੰਦੀਆਂ ਵਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਓਥੇ ਹੀ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਸੂਬੇ ਦੇ ਵੱਖ ਵੱਖ ਜਿਲਾਂ ਵਿਚ ਜਾਗਰੂਕਤਾ ਮੁਹਿੰਮ ਚਲਾਉਂਦਿਆਂ ਜਿਥੇ ਆਮ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਜਾਗਰੂਕ ਕੀਤਾ ਓਥੇ ਹੀ ਫ੍ਰੀ ਮਾਸਕ ਅਤੇ ਸੈਨਾਟਾਇਜ਼ਰ ਵੰਡੇ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਜਿਲਾ ਲੁਧਿਆਣਾ ਬਲਾਕ ਬੀਜਾ ਵਲੋਂ ਫ੍ਰੀ ਮਾਸਕ ਅਤੇ ਸੈਨੇਟਾਇਜਰ ਵੰਡਣ ਸਮੇਂ ਸ ਬੇਅੰਤ ਸਿੰਘ ਜੱਸੀ ਕੋਟਾ ਚੋਕੀ ਦੇ ਇਨਚਾਰਜ ਅਕਾਸ਼ ਦੱਤ ਸਬ ਇੰਸਪੈਕਟਰ ਡਾ ਗੁਰਨਾਮ ਸਿੰਘ ਬੀਜਾ ਡਾ ਹਰਜਿੰਦਰ ਸਿੰਘ ਡਾ ਗੁਰਦੇਵ ਸਿੰਘ ਬੀਜਾ ਡਾ ਜਗਤਾਰ ਸਿੰਘ ਡਾ ਰਛਪਾਲ ਸਿੰਘ ਡਾ ਹੈਪੀ ਡਾ ਪ੍ਰਿਤਪਾਲ ਸਿੰਘ ਡਾ ਰਣਜੀਤ ਸਿੰਘ ਡਾ ਮਨਪ੍ਰੀਤ ਸਿੰਘ ਡਾ ਲਾਲੀ ਬੀਜਾ ਡਾ ਲਾਡੀ ਦੈਹਿੜੂ ਡਾ ਰਾਜਵੀਰ ਸਿੰਘ ਡਾ ਗਗਨ ਡਾ L k Kapoor ਖੰਨਾ ਚੇਅਰਮੈਨ ਅਤੇ ਸਮੂਹ ਬਲਾਕ ਬੀਜਾ ਅਤੇ ਸਮੂਹ ਡਾਕਟਰ ਸਾਥੀ ਮੌਜੂਦ ਸਨ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰ