ਐਡਵੋਕੇਟ ਸੰਜੀਵ ਸਹੋਤਾ ਯੂਥ ਵਿੰਗ ਦੇ ਸਹਿਰੀ ਪ੍ਧਾਨ ਨਿਯੁਕਤ
ਖੰਨਾ 5 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਆਮ ਆਦਮੀ ਪਰਟੀ ਯੂਥ ਵਿੰਗ ਪੰਜਾਬ ਪ੍ਧਾਨ ਮਨਜਿੰਦਰ ਸਿੰਘ ਸਿੰਧੂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਯੂਥ ਵਿੰਗ ਜਿਲ੍ਹਾ ਪ੍ਧਾਨ ਲਖਵੀਰ ਸਿੰਘ ਔਜਲਾ ਤੇ ਉਪ ਪ੍ਧਾਨ ਯੂਥ ਵਿੰਗ ਦਿਹਾਤੀ ਸੁਖਵਿੰਦਰ ਸਿੰਘ ਵੱਲੋਂ ਐਡਵੋਕੇਟ ਸੰਜੀਵ ਸਹੋਤਾ ਨੂੰ ਯੂਥ ਵਿੰਗ ਸਹਿਰੀ ਦਾ ਪ੍ਰਧਾਨ ਨਿਯੁਕਤ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਹਲਕਾ ਦਿਹਾਤੀ ਪ੍ਧਾਨ ਲਛਮਣ ਸਿੰਘ ਗਰੇਵਾਲ, ਸੀਨੀਅਰ ਆਗੂ ਤਰਨਪ੍ਰੀਤ ਸਿੰਘ ਸੌਦ ਸਹਿਰੀ ਪ੍ਰਧਾਨ ਰਾਜਵੀਰ ਸਰਮਾ, ਐਡਵੋਕੇਟ ਵਰਿੰਦਰ ਡੈਵਿਟ , ਮਨਜੀਤ ਸਿੰਘ ਫੋਜੀ , ਸੁੱਖਮਨ ਸਿੰਘ, ਤੇ ਜੋਤੀ ਰਸਲੂੜਾ ਆਦਿ ਹਜਾਰ ਸੀ.
ਐਡਵੋਕੇਟ ਸੰਜੀਵ ਸਹੋਤਾ ਨੂੰ ਨਿਯੁਕਤ ਪੱਤਰ ਸੋਪਦੇ ਹੋਏ .