ਅਕਾਲੀ ਦਲ ਇਸਤਰੀ ਵਿੰਗ ਵਲੋਂ ਰਿੰਕਾ ਦੁਧਾਲ ਦਾ ਸਨਮਾਨ
ਖੰਨਾ , 7 ਅਗਸਤ (ਇੰਦਰਜੀਤ ਸਿੰਘ ਦੈਹਿੜੂ )-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਆਗੂ ਬੀਬੀ ਜਸਵੰਤ ਕੌਰ ਰਾਣੀ, ਬਲਜੀਤ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਅਜਮੇਰ ਕੌਰ, ਮੁਖ਼ਤਿਆਰ ਕੌਰ, ਸੁਰਜੀਤ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਬਲਬੀਰ ਕੌਰ, ਬਿੰਦਰ ਕੌਰ, ਗੁਰਮੇਲ ਕੌਰ, ਚਰਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਾ ਵਲੋਂ ਪਿੰਡ ਦੁਧਾਲ ਉਕਸੀ ਵਿਖੇ ਸਰਕਲ ਮਲੌਦ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਕੁਲਦੀਪ ਸਿੰਘ ਰਿੰਕਾ ਦੁਧਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਯੂਥ ਆਗੂ ਹਰਿੰਦਰਪਾਲ ਸਿੰਘ ਦੁਧਾਲ, ਯੂਥ ਆਗੂ ਦਲਜੀਤ ਸਿੰਘ ਸੋਮਲ ਉਕਸੀ, ਯਾਦਵਿੰਦਰ ਸਿੰਘ ਉਕਸੀ, ਜਬਰ ਸਿੰਘ, ਭੋਲਾ ਸਿੰਘ ਉਕਸੀ ਆਦਿ ਆਗੂ ਹਾਜ਼ਰ ਸਨ |
ਰਿੰਕਾ ਦੁਧਾਲ ਦਾ ਸਨਮਾਨ ਕਰਦੇ ਇਸਤਰੀ ਵਿੰਗ ਦੇ ਆਗੂ