ਗੁਰੀ ਮਹਿਰਾ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੇ ਸਾਰੇ ਅੋਹਦਿਆ ਤੋ ਬਰਖਾਸਤ
ਭਵਾਨੀਗੜ ( ਗੁਰਵਿੰਦਰ ਸਿੰਘ )ਸੈਂਟਰਲ ਵਾਲਮੀਕਿ ਸਭਾ ਇੰਡੀਆ ਦੀ ਭਗਵਾਨ ਵਾਲਮੀਕਿ ਭਵਨ ਵਿਖੇ ਇੱਕ ਅਹਿਮ ਮੀਟਿੰਗ ਹੋਈ ਇਹ ਮੀਟਿੰਗ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਪੀ.ਐੱਸ ਗਮੀ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਮੈਂਬਰਾਂ ਦੀ ਸਹਿਮਤੀ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਗੁਰਦੇਵ ਸਿੰਘ ਗੁਰੀ ਉਰਫ ਲਾਡੀ ਮਹਿਰਾ ਨੂੰ ਭਗਵਾਨ ਵਾਲਮੀਕਿ ਭਵਨ ਕਮੇਟੀ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਅਹੁਦੇ ਅਤੇ ਮੈਂਬਰਸੀਪ ਤੋ ਬਰਖਾਸਤ ਕੀਤਾ ਜਾਂਦਾ ਹੈ ਇਹ ਫੈਸਲਾ ਉਸ ਦੀਆਂ ਗਲਤ ਗਤੀਵਿਧੀਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ ਅੱਜ ਤੋਂ ਬਾਅਦ ਗੁਰਦੇਵ ਸਿੰਘ ਗੁਰੀ ਦਾ ਭਗਵਾਨ ਵਾਲਮੀਕਿ ਭਵਨ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਨਾਲ ਕੋਈ ਸਬੰਧ ਨਹੀਂ ਹੈ ਇਸ ਮੋਕੇ ਅਮਰਜੀਤ ਸਿੰਘ ਬੱਬੀ, ਸੁਖਪਾਲ ਸਿੰਘ ਸੈਂਟੀ, ਜੰਟ ਦਾਸ ਬਾਵਾ, ਰਾਜ ਕੁਮਾਰ, ਗੋਲੂ ਗੁਪਤਾ, ਲੱਖੀ ਕਲਿਆਣ, ਗਗਨ ਬਾਵਾ, ਗੱਗੀ ਧਵਨ, ਹਨੀ ਸਹੋਤਾ, ਅਵਤਾਰ ਸਿੰਘ, ਪਰਦੀਪ ਸਿੰਘ|