ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤੀ 13 ਓੁਮੀਦਵਾਰਾਂ ਦੀ ਲਿਸਟ ਜਾਰੀ
ਵਿਕਾਸ ਦੇ ਮੁੱਦੇ ਤੇ ਅਕਾਲੀ ਦਲ ਲੜੇਗਾ ਚੋਣਾਂ :ਬਾਬੂ ਗਰਗ
ਭਵਾਨੀਗੜ 31 ਜਨਵਰੀ (ਗੁਰਵਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਨਗਰ ਕੌਂਸਲ ਦੀਆਂ ਚੋਣਾਂ ਲਈ ਪੰਦਰਾਂ ਚੋ 13 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ । ਇਸ ਮੋਕੇ ਓੁਹਨਾ ਕਿਹਾ ਕਿ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਕੋਸਲ ਚੋਣਾ ਲੜੇਗਾ । ਓੁਹਨਾ ਆਖਿਆ ਕਿ ਮੋਜੂਦਾ ਸਰਕਾਰ ਅਕਾਲੀ ਓੁਮੀਦਵਾਰਾ ਅਤੇ ਵਰਕਰਾਂ ਨਾਲ ਕੋਈ ਧੱਕਾਸ਼ਾਹੀ ਕਰਨ ਦੀ ਕੋਸ਼ਿਸ ਨਾ ਕਰੇ ਜਿਸ ਲਈ ਪਾਰਟੀ ਵਲੋ ਅੈਡਵੋਕੇਟ ਦਲਜੀਤ ਸਿੰਘ ਸੇਖੋ ਦੀ ਅਗਵਾਈ ਵਿੱਚ ਇੋਕ ਪੈਨਲ ਬਣਾ ਦਿੱਤਾ ਗਿਆ ਹੈ । ਅੱਜ ਜਾਰੀ ਕੀਤੀ ਓੁਮੀਦਵਾਰਾ ਦੀ ਲਿਸਟ ਵਿੱਚ ਵਾਰਡ ਨੰਬਰ 1 ਤੋ ਸੁਰਿੰਦਰ ਕੋਰ .ਵਾਰਡ ਨੰਬਰ 3 ਤੋ ਨਿਰਮਲ ਕੋਰ. ਵਾਰਡ ਨੰਬਰ 4 ਤੋ ਜਤਿੰਦਰ ਕੁਮਾਰ. ਵਾਰਡ ਨੰਬਰ 5 ਤੋ ਰਾਣੀ. ਵਾਰਡ ਨੰਬਰ 6 ਤੋ ਗੁਰਵਿੰਦਰ ਸਿੰਘ ਸੱਗੂ. ਵਾਰਡ ਨੰਬਰ 7 ਤੋ ਸਪਨਾ ਰਾਣੀ. ਵਾਰਡ ਨੰਬਰ 8 ਤੋ ਗੁਰਮੀਤ ਸਿੰਘ . ਵਾਰਡ ਨੰਬਰ 9 ਤੋ ਵਿਜੇ ਕੁਮਾਰ. ਵਾਰਡ ਨੰਬਰ 10 ਤੋ ਸਤਗੁਰ ਸਿੰਘ .ਵਾਰਡ ਨੰਬਰ 12 ਤੋ ਜੰਮੂ ਰਾਮ. ਵਾਰਡ ਨੰਬਰ 13 ਤੋ ਪੁਸਪਾ ਰਾਣੀ. ਵਾਰਡ ਨੰਬਰ 14 ਤੋ ਅਮਰਜੀਤ ਕੋਰ. ਵਾਰਡ ਨੰਬਰ 15 ਤੋ ਹਾਕਮ ਸਿੰਘ ਨੂੰ ਨਗਰ ਕੋਸਲ ਭਵਾਨੀਗੜ ਤੋ ਸ਼੍ਰੋਮਣੀ ਅਕਾਲੀ ਦਲ ਦੇ ਓੁਮੀਦਵਾਰ ਹੋਣਗੇ।