ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਦੀ ਚੋਣ
ਸੁਖਜਿੰਦਰ ਸਿੰਘ ਬਿੱਟੂ ਤੂਰ ਸਰਬਸੰਮਤੀ ਨਾਲ ਬਣੇ ਯੂਨੀਅਨ ਦੇ ਪ੍ਧਾਨ
ਭਵਾਨੀਗੜ 6 ਫਰਵਰੀ (ਗੁਰਵਿੰਦਰ ਸਿੰਘ) ਹਰ ਸਾਲ ਦੀ ਤਰਾਂ ਇਸ ਸਾਲ ਵੀ ਟਰੱਕ ਯੂਨੀਅਨ ਦੀ ਸਲਾਨਾ ਚੋਣ ਹੋਈ ਜਿਸ ਵਿੱਚ ਟਰੱਕ ਯੂਨੀਅਨ ਦੇ ਸਮੂਹ ਟਰੱਕ ਅਪਰੇਟਰਾ ਤੋ ਇਲਾਵਾ ਪਿਛਲੇ ਪ੍ਰਧਾਨਾ ਨੇ ਵੀ ਹਿੱਸਾ ਲਿਆ । ਯੂਨੀਅਨ ਦੇ ਪਿਛਲੇ ਸਾਲ ਦਾ ਹਿਸਾਬ ਜਗਮੀਤ ਸਿੰਘ ਭੋਲਾ ਬਲਿਆਲ ਵਲੋ ਦੇਣ ਤੋ ਬਾਅਦ ਸਰਬ ਸੰਮਤੀ ਨਾਲ ਅਗਲਾ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ ਨੂੰ ਚੁਣ ਲਿਆ ਗਿਆ । ਇਸ ਮੋਕੇ ਵਰਿੰਦਰ ਪੰਨਵਾ ਚੇਅਰਮੈਨ . ਗੁਰਤੇਜ ਝਨੇੜੀ ਸਾਬਕਾ ਪ੍ਰਧਾਨ . ਹਰਜੀਤ ਸਿੰਘ ਬੀਟਾ ਸਾਬਕਾ ਪ੍ਰਧਾਨ . ਇਕਬਾਲ ਸਿੰਘ ਫੱਗੂਵਾਲਾ. ਨਾਨਕ ਚੰਦ ਨਾਇਕ ਮੈਬਰ ਜਿਲਾ ਪ੍ਰੀਸ਼ਦ. ਵਿਪਨ ਕੁਮਾਰ ਸ਼ਰਮਾ ਪ੍ਰਧਾਨ ਜਿਲਾ ਟਰੱਕ ਯੂਨੀਅਨ ਸੰਗਰੂਰ. ਹਾਕਮ ਸਿੰਘ . ਗੁਰਪ੍ਰੀਤ ਸਿੰਘ ਕੰਧੋਲਾ. ਹਰਮਨ ਨੰਬਰਦਾਰ. ਬਲਵਿੰਦਰ ਸਿੰਘ ਘਾਬਦੀਆ. ਗੁਰਤੇਜ ਸਿੰਘ . ਮੰਗਲ ਸ਼ਰਮਾ. ਗੁਰਧਿਆਨ ਸਿੰਘ ਝਨੇੜੀ ਤੋ ਇਲਾਵਾ ਭਾਰੀ ਗਿਣਤੀ ਵਿੱਚ ਟਰੱਕ ਅਪਰੇਟਰ ਵੀ ਮੋਜੂਦ ਸਨ ।
ਨਵੇ ਬਣੇ ਪ੍ਧਾਨ ਬਿੱਟੂ ਤੂਰ ਦੇ ਹਾਰ ਪਾ ਕੇ ਸਵਾਗਤ ਕਰਦੇ ਅਪਰੇਟਰ।