ਰਾਜਨ ਕੋਸ਼ਲ ਨੂੰ ਸਦਮਾ ਮਾਤਾ ਦਾ ਹੋਇਆ ਦਿਹਾਂਤ
ਵੱਖ ਵੱਖ ਸਿਆਸੀ .ਸਮਾਜਿਕ ਤੇ ਧਾਰਮਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ
ਭਵਾਨੀਗੜ (ਗੁਰਵਿੰਦਰ ਸਿੰਘ ) ਅੱਜ ਭਵਾਨੀਗੜ ਚ ਸਿਵਲ ਹਸਪਤਾਲ ਵੱਲ ਨੂੰ ਜਾਦੀ ਰੋਡ ਤੇ ਰਹਿੰਦੇ ਰਾਜਨ ਕੋਸ਼ਲ ਦੀ ਮਾਤਾ ਪ੍ਰੋਮਿਲਾ ਸ਼ਰਮਾ ਪਤਨੀ ਸਰਜੀਵਨ ਲਾਲ ਜਿੰਨਾ ਦੀ ਓੁਮਰ ਤਕਰੀਬਨ 68 ਸਾਲ ਦੀ ਹੋ ਚੁੱਕੀ ਸੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ । ਖਬਰ ਆਓੁਦਿਆ ਹੀ ਨੇੜਲੇ ਮਿੱਤਰ ਤੇ ਰਿਸ਼ਤੇਦਾਰਾ ਵਲੋ ਪਹਿਵਾਰ ਨਾਲ ਦੁੱਖ ਸਾਝਾ ਕਰਨ ਪੁੱਜਣੇ ਸ਼ੁਰੂ ਹੋ ਗਏ ਪਰ ਕਰੋਨਾ ਕਾਲ ਦੇ ਚਲਦਿਆਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਾਰਨ ਭਾਰੀ ਇਕੱਠ ਹੋਣ ਤੋ ਰੋਕਿਆ ਗਿਆ । ਇਸ ਦੁੱਖ ਦੀ ਘੜੀ ਵਿੱਚ ਰਾਜਨ ਕੋਸ਼ਲ ਤੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ. ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਦਿਨੇਸ਼ ਬਾਸਲ.ਹਲਕਾ ਇੰਚਾਰਜ ਲੋਕ ਇਨਸਾਫ ਪਾਰਟੀ ਤਲਵਿੰਦਰ ਸਿੰਘ ਮਾਨ.ਗੁਰਤੇਜ ਸਿੰਘ ਝਨੇੜੀ ਮੀਤ ਪ੍ਰਧਾਨ ਸੰਯੁਕਤ ਅਕਾਲੀਦਲ.ਪਰਦੀਪ ਕੁਮਾਰ ਕੱਦ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ.ਹੈਪੀ ਰੰਧਾਵਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ.ਮਿੰਟੂ ਤੂਰ ਜਿਲਾ ਜਰਨਲ ਸਕੱਤਰ ਕਾਗਰਸ ਕਮੇਟੀ .ਗੁਰਪ੍ਰੀਤ ਸਿੰਘ ਕੰਧੋਲਾ ਜਿਲਾ ਮੀਤ ਪ੍ਰਧਾਨ .ਗੁਰਦੀਪ ਸਿੰਘ ਘਰਾਚੋ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ.ਗੁਰਧਿਆਨ ਸਿੰਘ ਝਨੇੜੀ ਮੈਬਰ ਜਿਲਾ ਪ੍ਰੀਸ਼ਦ.ਨਾਨਕ ਚੰਦ ਨਾਇਕ ਮੈਬਰ ਜਿਲਾ ਪ੍ਰੀਸ਼ਦ.ਭਗਵੰਤ ਸਿੰਘ ਸੇਖੋ ਸਰਪੰਚ.ਜਥੇਦਾਰ ਹਰਦੇਵ ਸਿੰਘ ਕਾਲਾਝਾੜ ਬਲਾਕ ਪ੍ਰਧਾਨ ਸ਼੍ਰੋਮਣੀ ਅਕਾਲੀਦਲ.ਸਾਬਕਾ ਚੇਅਰਮੈਨ ਕੁਲਵੰਤ ਸਿੰਘ ਜੋਲੀਆ.ਹਰਵਿੰਦਰ ਸਿੰਘ ਕਾਕੜਾ ਪ੍ਰਧਾਨ ਕਿਸਾਨ ਵਿੰਗ. ਰਵਜਿੰਦਰ ਸਿੰਘ ਵਿਰਕ ਸਾਬਕਾ ਚੇਅਰਮੈਨ .ਗੋਗੀ ਚੰਨੋ.ਸਾਹਬ ਸਿੰਘ ਭੜੋ ਸਰਪੰਚ. ਵਿਪਨ ਕੁਮਾਰ ਸ਼ਰਮਾ ਪ੍ਰਧਾਨ ਜਿਲਾ ਟਰੱਕ ਯੂਨੀਅਨ .ਸੁਖਵਿੰਦਰ ਸਿੰਘ ਬਿੱਟੂ ਤੂਰ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ.ਜਗਮੀਤ ਸਿੰਘ ਭੋਲਾ ਬਲਿਆਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ.ਗਿੰਨੀ ਕੱਦ.ਧਨਮਿੰਦਰ ਸਿੰਘ ਭੱਟੀਵਾਲ.ਸੋਮਾ ਬਹਿਲਾ ਫੱਗੂਵਾਲਾ.ਗਮੀ ਕਲਿਆਣ ਤੋ ਇਲਾਵਾ ਚੱਕਰਧਾਰੀ ਨਾਟਕ ਕਲੱਬ ਦੇ ਅਸ਼ੋਕ ਸ਼ਰਮਾ.ਹਰਿੰਦਰ ਕੁਮਾਰ.ਟੀਮ ਮਾਲਵਾ ਤੋ ਗੁਰਵਿੰਦਰ ਸਿੰਘ .ਰਸ਼ਪਿੰਦਰ ਸਿੰਘ .ਅਮਨਦੀਪ ਸਿੰਘ ਮਾਝਾ ਤੋ ਇਲਾਵਾ ਚਰਨਜੀਤ ਸਿੰਘ ਮਾਨ ਅਤੇ ਸਾਬਕਾ ਕੋਸਲਰ ਤੇ ਲਿਪ ਆਗੂ ਮੰਗਲ ਸ਼ਰਮਾ ਨੇ ਵੀ ਪਰਿਵਾਰ ਨਾਲ ਦੁੱਖ ਸਾਝਾ ਕੀਤਾ।