ਕਰਜ਼ੇ ਦੀ ਭੇਟ ਚੜ੍ਹਿਆ ਪਿੰਡ ਨਾਗਰਾ ਦਾ ਕਿਸਾਨ
ਭਵਾਨੀਗੜ੍ਹ, (ਗੁਰਵਿੰਦਰ ਸਿੰਘ): ਪਿੰਡ ਨਾਗਰੇ ਦਾ ਕਿਸਾਨ ਭਗਬੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਕਰਜੇ ਤੋ ਤੰਗ ਆ ਕੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਖੁਸੀ ਕਰ ਗਿਆ ਜਿਸ ਦੀ ਉਮਰ ਲੱਗਭੱਗ ਚਾਲੀ ਸਾਲ ਦੇ ਕਰੀਬ ਸੀ ਅਤੇ ਆਪਣੀ ਧੀ ਦਾ ਵਿਆਹ ਕਰਕੇ ਹਟਿਆ ਸੀ ਅਤੇ ਉਸ ਦੇ ਘਰਵਾਲੀ ਦੀ ਪਹਿਲਾ ਅੇਕਸੀਡੇਟ ਨਾਲ ਮੋਤ ਹੋ ਗਈ ਸੀ ਜੋ ਆਪਣੇ ਪਿੱਛੇ ਇੱਕ ਪੰਦਰਾ ਕੁ ਸਾਲ ਦਾ ਲੜਕਾ ਛੱਡ ਗਿਆ ਅਤੇ ਇੱਕ ਧੀ ਅਤੇ ਪਰਿਵਾਰ ਕੋਲ ਕੋਈ ਜਮੀਨ ਜਾਇਦਾਦ ਵੀ ਨਹੀ ਸੀ । ਮ੍ਰਿਤਕ ਕਿਸਾਨ ਦੇ ਉੱਪਰ ਪੰਜ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।