ਵੱਡੀ ਖਬਰ: ਪੰਜਾਬ ਕਾਂਗਰਸ ਨੇ ਐਲਾਨੇ 22 ਜ਼ਿਲ੍ਹਿਆਂ ਦੇ ਕੋਆਰਡੀਨੇਟਰ: ਪੜ੍ਹੋ ਪੱਤਰ
ਮਾਲਵਾ ਬਿਊਰੋ, ਚੰਡੀਗਡ਼੍ਹ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੇ ਵੱਲੋਂ ਪੰਜਾਬ ਦੇ 22 ਜ਼ਿਲ੍ਹਿਆਂ ਦੇ ਕੋਆਰਡੀਨੇਟਰ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਹਰੀਸ਼ ਚੌਧਰੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤਾ ਗਿਆ ਹੈ।

ਹਰੀਸ਼ ਚੌਧਰੀ ਦੇ ਮੁਤਾਬਕ ਇਹ ਕੋਆਰਡੀਨੇਟਰ ਪੰਜਾਬ ਦੀਆਂ ਵੱਖ ਵੱਖ ਸਰਗਰਮੀਆਂ ‘ਤੇ ਨਿਗ੍ਹਾ ਰੱਖਣਗੇ ਅਤੇ ਪਾਰਟੀ ਨੂੰ ਕਿੰਝ ਮਜ਼ਬੂਤ ਕੀਤਾ ਜਾਵੇ, ਇਹਦੇ ਬਾਰੇ ਕਾਂਗਰਸੀ ਉਮੀਦਵਾਰਾਂ ਅਤੇ ਸੀਨੀਅਰ ਲੀਡਰਾਂ ਦੇ ਨਾਲ ਵਿਚਾਰ ਚਰਚਾ ਕਰਨਗੇ।

ਹੇਠਾਂ ਪੜ੍ਹੋ ਸੂਚੀ


Indo Canadian Post Indo Canadian Post