ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 5 ਹੋਰ DSP ਦੇ ਕੀਤੇ ਤਬਾਦਲੇ, ਵੇਖੋ ਲਿਸਟ
ਪੰਜਾਬ ਨੈਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਨੇ ਅੱਜ ਜਿਥੇ ਵੱਡੇ ਪੱਧਰ ਤੇ DSP, PPS ਤੋਂ ਇਲਾਵਾ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਉਥੇ ਹੀ ਦੇਰ ਸ਼ਾਮ ਸਰਕਾਰ ਵੱਲੋਂ 5 ਹੋਰ ਡੀਐਸਪੀ ਦੇ ਤਬਾਦਲੇ ਕਰ ਦਿੱਤੇ ਗਏ ਹਨ।
ਹੇਠਾਂ ਵੇਖੋ ਲਿਸਟ