ਮਾਲਵਾ ਬਿਊਰੋ, ਚੰਡੀਗੜ੍ਹਪੰਜਾਬ ਸਮੇਤ ਪੰਜ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜਾਰੀ ਭੰਬਲਭੂਸਾ ਖ਼ਤਮ ਹੋਣ ਵਾਲਾ ਹੈ।ਕਿਉਂਕਿ, ਅੱਜ ਸਾਢੇ 3 ਵਜੇ ਚੋਣ ਕਮਿਸ਼ਨ ਵਿਗਿਆਨ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕਰੇਗਾ।