ਮਾਲਵਾ ਬਿਊਰੋ, ਚੰਡੀਗੜ੍ਹ-
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚੇ ਵਲੋਂ ਮੀਡੀਆ ਲਈ 7 ਬੁਲਾਰੇ ਨਿਯੁਕਤ ਕੀਤੇ ਗਏ ਹਨ।
ਵੇਖੋ ਲਿਸਟ
ਪ੍ਰੋ. ਮਨਜੀਤ ਸਿੰਘ ਮੁੱਖ ਬੁਲਾਰਾ,
ਪ੍ਰੋ. ਸੰਤੋਖ ਸਿੰਘ,
ਤਰਲੋਚਨ ਸਿੰਘ ਲਾਲੀ,
ਪ੍ਰੋ. ਜਗਰੂਪ ਸਿੰਘ ਸੇਖੋਂ
ਜੰਗਵੀਰ ਸਿੰਘ ਚੌਹਾਨ,
ਮੁਕੇਸ਼ ਚੰਦਰ ਸ਼ਰਮਾ
ਮਨਜੀਤ ਸਿੰਘ ਰਾਏ