ਮਾਲਵਾ ਬਿਊਰੋ, ਦਿੱਲੀ
ਦਿੱਲੀ ਹਕੂਮਤ ਦੇ ਵੱਲੋਂ ਕੋਰੋਨਾ ਨਿਯਮਾਂ ਵਿੱਚ ਬਦਲਾਅ ਕੀਤਾ ਹੈ।
ਦਿੱਲੀ ਵਿੱਚ ਹੁਣ ਡਰਾਈਵਿੰਗ ਕਰਦੇ ਇਕੱਲੇ ਡਰਾਈਵਰਾਂ ਨੂੰ ਮਾਸਕ ਨਾ ਪਹਿਨਣ ਲਈ ਜੁਰਮਾਨੇ ਤੋਂ ਛੋਟ ਦਿੱਤੀ ਗਈ ਹੈ।
ਜਾਣਕਾਰੀ ਦੇ ਮੁਤਾਬਿਕ, ਦਿੱਲੀ ਦੇ ਸਿਹਤ ਵਿਭਾਗ ਵਲੋਂ ਇਕੱਲੇ ਡਰਾਈਵਰਾਂ ਨੂੰ ਮਾਸਕ ਨਾ ਪਹਿਨਣ ਲਈ ਜੁਰਮਾਨੇ ਤੋਂ ਛੋਟ ਦਿੱਤੀ ਗਈ ਹੈ|
ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਹਦਾਇਤਾਂ ਵਿਚ ਥੋੜੀ ਢਿੱਲ ਦਿੱਤੀ ਗਈ ਹੈ|