ਭਵਾਨੀਗੜ (ਗੁਰਵਿੰਦਰ ਸਿੰਘ ) ਕੌਸ਼ਲਿਆ ਮੈਮੋਰੀਅਲ ਮਲਟੀਸਪੈਸਲਿਟੀ ਹਸਪਤਾਲ ਭਵਾਨੀਗੜ ਵਲੋ ਸਮੇ ਸਮੇ ਤੇ ਆਮ ਲੋਕਾਂ ਲਈ ਚੈਕਅਪ ਕੈਪਾ ਦੇ ਆਯੋਜਨ ਕੀਤੇ ਜਾਦੇ ਹਨ ਤੇ ਭਲਕੇ ਮਿਤੀ 27 ਫਰਵਰੀ ਦਿਨ ਅੇਤਵਾਰ ਨੂੰ ਅੱਖਾਂ ਦਾ ਚੈਕਅਪ ਕੈਪ ਲਾਇਆ ਜਾ ਰਿਹਾ ਹੈ । ਇਹ ਹਸਪਤਾਲ ਨਵਾਂ ਬੱਸ ਅੱਡਾ ਭਵਾਨੀਗੜ ਦੇ ਸਾਹਮਣੇ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਡਾਕਟਰ ਅਤੁੱਲ ਕੱਕੜ ਇਸ ਚੈਕਅਪ ਕੈਪ ਦੀ ਸ਼ੁਰੂਆਤ ਸਵੇਰੇ 10 ਵਜੇ ਕਰਨਗੇ ਤੇ ਕੈਪ ਦੀ ਸਮਾਪਤੀ ਦੁਪਹਿਰ 1 ਵਜੇ ਹੋਵੇਗੀ। ਕੋਸ਼ਲਿਆ ਹਸਪਤਾਲ ਵਲੋ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵਿੱਚ ਬਗੈਰ ਟਾਕੇ ਅਤੇ ਟੀਕੇ ਦਾ ਫੈਕੋ ਅਪ੍ਰੇਸਨ.ਫੇਲਡੈਬਲ ਲੈਨਜ.ਕਾਲੇ ਮੋਤੀਏ ਦੀ ਜਾਚ ਅਤੇ ਅਪ੍ਰੇਸਨ.ਪਿਛਲੇ ਪਰਦੇ ਦੀ ਜਾਚ ਅਤੇ ਇਲਾਜ.ਭੈਗੇਪਣ ਦੀ ਜਾਚ ਅਤੇ ਅਪ੍ਰੇਸ਼ਨ ਦੀ ਸੁਵਿਧਾ ਦਾ ਓਚੇਚੇ ਤੋਰ ਤੇ ਪ੍ਰਬੰਧ ਕੀਤਾ ਗਿਆ ਹੈ।