ਪਟਿਆਲਾ ਚ ਮਾਹੌਲ ਗਰਮਾਉਣ ਤੋ ਬਾਅਦ CM ਪੰਜਾਬ ਨੇ ਦਿੱਤਾ ਪਹਿਲਾ ਬਿਆਨ

ਮਾਲਵਾ ਬਿਊਰੋ,ਪਟਿਆਲਾ

ਪਟਿਆਲਾ ਚ ਸਿੱਖ ਜੱਥੇਬੰਦੀਆ ਤੇ ਹਿੰਦੂ ਸੰਗਠਨ ਵੱਲੋ ਹੋਏ ਇਸ ਹੰਗਾਮੇ ਤੇ ਬਾਅਦ ਪੰਜਾਬ ਦੇ CM ਭਗਵੰਤ ਮਾਨ ਵੱਲੋ ਕੀਤਾ ਬਿਆਨ ਜਾਰੀ
ਪਟਿਆਲਾ ਵਿੱਚ ਝੜਪ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ DGP ਨਾਲ ਗੱਲ ਕੀਤੀ ਹੈ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਸੂਬੇ ਵਿੱਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।