ਪੰਜਾਬ ਚੰਡੀਗੜ੍ਹ
ਬੀਤੇ ਦਿਨੀਂ ਪਟਿਆਲਾ ਚ ਹੋਏ ਅਹਿੰਸਕ ਮਾਮਲੇ ਤੋ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਚ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨ ਦੀ ਆਪਸੀ ਤਕਰਾਰ ਤੋਂ ਬਾਅਦ ਮਾਹੌਲ ਨੂੰ ਕਾਬੂ ਚ ਲੈ ਲਿਆ ਪਰ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਕਰ ਮੁੱਖ ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਜਿਸ ਵਿੱਚ ਨਵੇ ਆਈ.ਜੀ ਐਮ.ਐਸ ਚੀਨਾ, ਐੱਸਐੱਸਪੀ ਦੀਪਕ ਪਾਰਿਕ ਅਤੇ ਐੱਸ.ਪੀ ਸਿਟੀ ਵਜੀਰ ਸਿੰਘ ਨੂੰ ਲਗਾਇਆ ਗਿਆ