ਮਾਲਵੇ ਬਿਊਰੋ, ਚੰਡੀਗੜ੍ਹ–ਸਿੱਖਿਆ ਅਫਸਰ ਤਰਨਤਾਰਨ ਦੇ ਵਲੋਂ ਹਰੇਕ ਮੁਲਾਜ਼ਮ ਨੂੰ ਆਪਣੇ ਕਿਸੇ ਵੀ ਕਿਸਮ ਦੀ ਛੁੱਟੀ ਨੂੰ ਆਨਲਾਇਨ ਕਰਨ ਦੀ ਹਦਾਇਤ ਕੀਤੀ ਹੈ।