ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਝਾੜ ਫੂਸ ਤੇ ਟੈਂਡਰ ਸਿਸਟਮ ਖਤਮ ਕਰਨ ਤੇ ਬਾਜੀਗਰ ਬਰਾਦਰੀ ਵਲੋ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਧੰਨਵਾਦੀ ਸਮਾਗਮ ਸਮਾਰੋਹ ਵਿੱਚ ਮਾਤਾ ਹਰਪਾਲ ਕੌਰ ਜੀ ਨਾਲ ਸੰਗਰੂਰ ਵਿਖੇ ਹਾਜਰੀ ਲਗਵਾਈ। ਇਸ ਮੌਕੇ ਮਹਿੰਦਰ ਸਿੰਘ ਸਿੱਧੂ (ਲੋਕ ਸਭਾ ਇੰਚਾਰਜ ਸੰਗਰੂਰ) ਜਿਲਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ,ਸਰਪੰਚ ਗੁਰਮੀਤ ਸਿੰਘ ਬੁਰਜ,ਅਤੇ ਹੋਰ ਅਹੁਦੇਦਾਰ ਨਾਲ ਮੌਜੂਦ ਸਨ।