ਕਾਗਰਸ ਪਾਰਟੀ ਚ ਨਿਯੁਕਤੀਆ
ਪਾਰਟੀ ਵਰਕਰਾਂ ਦੇ ਹੋਸਲੇ ਪੂਰੀ ਤਰਾ ਬੁਲੰਦ : ਬਲਾਕ ਪ੍ਰਧਾਨ ਗੁਰਦੀਪ ਘਰਾਚੋ

ਭਵਾਨੀਗੜ (ਯੁਵਰਾਜ ਹਸਨ)ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋੰ ਨੇ ਦੱਸਿਆ ਬਲਾਕ ਕਮੇਟੀ ਵਿੱਚ ਮੰਗਤ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਬਾਲਦ ਕਲਾਂ, ਪੱਪੂ ਰਾਮ ਰੋਸ਼ਨਵਾਲਾ, ਰਾਮ ਸਿੰਘ ਭਵਾਨੀਗੜ੍ਹ ਮੀਤ ਪ੍ਰਧਾਨ. ਬਿੱਟੂ ਖਾਨ ( ਸਾਰੇ ਮੀਤ ਪ੍ਰਧਾਨ, ਗੁਰਪ੍ਰੀਤ ਕੌਰ ਕੌਰ ਭੱਟੀਵਾਲ ਕਲਾਂ, ਰਾਜਪਾਲ ਬੌਬੀ ਜਲਾਣ, ਗੁਰਦੀਪ ਸਿੰਘ ਰਸੂਲਪੁਰ ਛੰਨਾਂ, ਸੁਖਰਾਜ ਸਿੰਘ ਗਹਿਲਾਂ, ਜਸਪਾਲ ਸਿੰਘ ਮਾਝੀ, ਮਲਕੀਤ ਕੌਰ ਬਲਿਆਲ, ਜੀਤ ਸਿੰਘ ਭਵਾਨੀਗੜ੍ਹ, ਅਮਨਦੀਪ ਸਿੰਘ ਕਾਲਾਝਾੜ ਖੁਰਦ (ਸਾਰੇ ਜਨਰਲ ਸਕੱਤਰ) ਪ੍ਰਮਜੀਤ ਸਿੰਘ ਫੰਮਣਵਾਲ, ਇੰਦਰਜੀਤ ਸਿੰਘ ਸਕਰੌਦੀ, ਹਰਜੀਤ ਕੌਰ ਜੌਲੀਆਂ, ਹਰਬੰਸ ਕੌਰ ਦਿਆਲਪੁਰਾ, ਭੁਪਿੰਦਰ ਸਿੰਘ ਆਲੋਅਰਖ, ਧਰਮ ਸਿੰਘ ਬਟੜਿਆਣਾ, ਪੁਸ਼ਵਿੰਦਰ ਸਿੰਘ ਨਦਾਮਪੁਰ, ਗਿਆਨ ਸਿੰਘ ਸਾਹਪੁਰ, ਹਰਜਿੰਦਰ ਸਿੰਘ ਖੇੜੀ ਗਿੱਲਾਂ, ਪ੍ਰਮਜੀਤ ਕੌਰ ਮਸਾਣੀ, ਰਜਿੰਦਰ ਸਿੰਘ ਲੱਖੇਵਾਲ, ਗੁਰਸੱਤ ਸਿੰਘ ਘਰਾਚੋਂ,ਜਗਸੀਰ ਸਿੰਘ ਬਟੜਿਆਣਾ, ਹਰਵਿੰਦਰ ਸਿੰਘ ਸੰਤੋਖਪੁਰਾ, ਜਸਵੀਰ ਸਿੰਘ ਨਦਾਮਪੁਰ ( ਸਾਰੇ ਸਕੱਤਰ ), ਗੁਰਪ੍ਰੀਤ ਸਿੰਘ ਕੰਧੋਲਾ ਬੁਲਾਰਾ, ਹਰਮਨ ਸਿੰਘ ਭਵਾਨੀਗੜ੍ਹ ਮੀਡੀਆ ਇੰਚਾਰਜ, ਪਵਨ ਕੁਮਾਰ ਭਵਾਨੀਗੜ੍ਹ ਮੀਡੀਆ ਸਕੱਤਰ, ਬਲਵਿੰਦਰ ਸਿੰਘ ਭਵਾਨੀਗੜ੍ਹ ਸੋਸ਼ਲ ਮੀਡੀਆ ਇੰਚਾਰਜ, ਸੁਖਵਿੰਦਰ ਸਿੰਘ ਸੁੱਖੀ ਰਾਮਗੜ੍ਹ ਤੇ ਗਗਨਦੀਪ ਸਿੰਘ ਗੋਲਡੀ ਕਾਕੜਾ ਸੋਸ਼ਲ ਮੀਡੀਆ ਕੋਆਰਡੀਨੇਟਰ ਆਦਿ ਨੂੰ ਨਿਯੁਕਤ ਕੀਤਾ ਗਿਆ ਹੈ।