ਭਵਾਨੀਗੜ (ਯੁਵਰਾਜ ਹਸਨ) ਬਿਤੀ ਰਾਤ ਖਰੇ ਪਰਿਵਾਰ ਨੂੰ ਓੁਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋ ਮਾਤਾ ਮਾਇਆ ਦੇਵੀ ਖਰੇ (78) ਸਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਸਤਵੰਤ ਅੇਗਰੋ ਇੰਡਸਟਰੀ ਦੇ ਸਤਵੰਤ ਸਿੰਘ ਖਰੇ.ਭਗਵੰਤ ਸਿੰਘ ਅਤੇ ਤਰਲੋਚਨ ਸਿੰਘ ਖਰੇ ਨਾਲ ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿਚ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਬੀਬਾ ਸੁਖਜੀਤ ਕੋਰ ਘਾਬਦੀਆ.ਬਲਵਿੰਦਰ ਸਿੰਘ ਪੂਨੀਆ.ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ.ਨਗਰ ਕੋਸਲ ਦੇ ਵਾਇਸ ਪ੍ਰਧਾਨ ਮੋਨਿਕਾ ਮਿੱਤਲ.ਵਰਿੰਦਰ ਮਿੱਤਲ.ਕਾਗਰਸ ਪਾਰਟੀ ਦੇ ਸੂਬਾ ਸਕੱਤਰ ਰਣਜੀਤ ਸਿੰਘ ਤੂਰ.ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਭਾਰਤੀ ਜਨਤਾ ਪਾਰਟੀ ਦੇ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਅੇਫ ਸੀ ਆਈ ਦੇ ਡਾਇਰੈਕਟਰ ਜੀਵਨ ਗਰਗ.ਕਾਗਰਸੀ ਆਗੂ ਗੁਰਪ੍ਰੀਤ ਸਿੰਘ ਕੰਧੋਲਾ.ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਪਰਗਟ ਸਿੰਘ ਢਿਲੋ.ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਸਾਬਕਾ ਪ੍ਰਧਾਨ ਹਰਦੀਪ ਸਿੰਘ ਤੂਰ.ਜਿਲਾ ਸੈਲਰ ਅੇਸੋਸੀਏਸਨ ਦੇ ਪ੍ਰਧਾਨ ਨਰਿੰਦਰ ਕੁਮਾਰ ਗਰਗ.ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ.ਸੀਨੀਅਰ ਕਾਗਰਸੀ ਆਗੂ ਗੋਗੀ ਨਰੈਣਗੜ.ਸਾਬਕਾ ਡਾਇਰੈਕਟਰ ਧਨਮਿੰਦਰ ਸਿੰਘ ਭੱਟੀਵਾਲ.ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰਧਾਨ ਇਕਬਾਲ ਸਿੰਘ ਫੱਗੂਵਾਲਾ.ਵਿਸ਼ਵਕਰਮਾ ਮੰਦਰ ਕਮੇਟੀ ਭਵਾਨੀਗੜ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ.ਮਾਰਕਿਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਦੀਪ ਕੁਮਾਰ ਕੱਦ.ਗਿੰਨੀ ਕੱਦ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ.ਆਪ ਆਗੂ ਰਾਮ ਗੋਇਲ.ਆਮ ਆਦਮੀ ਪਾਰਟੀ ਦੇ ਸਹਿਰੀ ਪ੍ਰਧਾਨ ਭੀਮ ਗਾਵੜੀਆ.ਰੂਪ ਚੰਦ ਗੋਇਲ.ਕੋਸਲਰ ਹਰਮਨ ਸਿੰਘ ਨੰਬਰਦਾਰ.ਕੋਸਲਰ ਸਵਰਨ ਸਿੰਘ.ਕੋਸਲਰ ਹਰਵਿੰਦਰ ਕੋਰ.ਅੇਸ ਓ ਆਈ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ .ਮਹੇਸ ਰਾਇਸ ਮਿੱਲ ਦੇ ਸੰਜੇ ਗਰਗ ਫਿਲਮ ਮੇਕਰ ਤੇ ਡਾਇਰੈਕਟਰ ਖੁਸ਼ਵੰਤ ਸਿੰਘ ਤੋ ਇਲਾਵਾ ਰਾਮਗੜੀਆ ਭਾਇਚਾਰੇ ਦੇ ਆਗੂਆ ਅਤੇ ਕਮੇਟੀਆ ਦੇ ਮੁੱਖੀਆ ਅਤੇ ਅਦਾਰਾ ਮਾਲਵਾ ਡੇਲੀ ਨਿਓੁਜ ਦੇ ਫਾਓੁਡਰ ਗੁਰਵਿੰਦਰ ਸਿੰਘ ਨੇ ਖਰੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਮੋਕੇ ਆਗੂਆ ਨੇ ਜਸਵਿੰਦਰ ਸਿੰਘ ਜੱਜ.ਗੁਰਵਿੰਦਰ ਸਿੰਘ ਰਿੰਕੂ ਅਤੇ ਰਣਜੀਤ ਸਿੰਘ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ । ਜਿਕਰਯੋਗ ਹੈ ਕਿ ਸਵਰਗੀ ਮਾਤਾ ਮਾਇਆ ਦੇਵੀ ਜੀ ਵਿਸਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਜਸਵਿੰਦਰ ਜੱਜ ਦੇ ਭੂਆ ਜੀ ਸਨ। ਮਾਤਾ ਜੀ ਦਾ ਅੰਤਿਮ ਸੰਸਕਾਰ ਅੱਜ ਦਿਨ ਅੇਤਵਾਰ ਨੂੰ ਸਮਸਾਨ ਘਾਟ ਭਵਾਨੀਗੜ ਵਿਖੇ ਕਰ ਦਿੱਤਾ ਗਿਆ।