ਖੇਮ ਚੰਦ ਜੀ ਦੇ ਪਰਿਵਾਰ ਵਲੋ ਲੰਗਰ ਲਗਾਇਆ

ਪਟਿਆਲਾ ( ਮਾਲਵਾ ਬਿ੍ਓੂਰੋ) ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਪਿਛਲੇ ਲੰਮੇ ਸਮੇ ਤੋ ਸਮੇ ਸਮੇ ਤੇ ਜਿਥੇ ਦਾਨੀ ਸੱਜਣਾ ਵੱਲੋ ਆਪੋ ਆਪਣੇ ਪੱਧਰ ਤੇ ਆਪਣੀ ਸ਼ਰਧਾ ਭਾਵਨਾ ਅਨੁਸਾਰ ਸੇਵਾ ਕੀਤੀ ਜਾਦੀ ਹੈ ਓੁਥੇ ਹੀ ਮਹੀਨਾ ਵਾਰ ਕਿਸੇ ਨਾ ਕਿਸੇ ਸ਼ਰਧਾਵਾਨ ਪਰਿਵਾਰ ਵਲੋ ਸ਼੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਦੇ ਲੰਗਰ ਭਵਨ ਦੇ ਅੰਦਰ ਲੰਗਰ ਲਗਾਇਆ ਜਾਦਾ ਹੈ ਜਿਸ ਦੇ ਚਲਦਿਆ ਬਿਤੇ ਦਿਨੀ ਸ੍ਰੀ ਖੇਮ ਚੰਦ ਜੀ ਅਤੇ ਓੁਹਨਾ ਦੇ ਪਰਿਵਾਰ ਵਲੋ ਸ਼੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਪਟਿਆਲਾ ਦੇ ਲੰਗਰ ਹਾਲ ਵਿਚ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ । ਇਸ ਮੋਕੇ ਟਰੱਟਸ ਵਲੋ ਓੁਹਨਾ ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ ।