ਸੰਗਰੂ ਮਾਲਵਾ ਬਿਊਰੋ)ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਲੋਕਾਂ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਅਤੇ ਇਸ ਦੇ ਚਲਦਿਆਂ ਪੰਜਾਬ ਦੇ ਕਾਂਗਰਸ ਦੀਆਂ ਮਹਿਲਾਵਾਂ ਵੱਲੋਂ ਕਾਂਗਰਸ ਹਾਈ ਕਮਾਨ ਨੂੰ ਪਟਿਆਲਾ ਸੀਟ ਤੋਂ ਮਹਿਲਾ ਪੰਜਾਬ ਕਾਂਗਰਸ ਪ੍ਰਧਾਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੂੰ ਸੀਟ ਬੇਬੇ ਤੂੰ ਕਿੱਧਰ ਲੰਘ ਗਈ ਸੀ ਦੇਨ ਦੀ ਬੇਨਤੀ ਕੀਤੀ। ਇਸ ਮੌਕੇ ਪੰਜਾਬ ਸੇਕ੍ਰੇਟਰੀ ਮਹਿਲਾਂ ਕਾਂਗਰਸ ਅਰੂਨਾ ਤਿੱਤਰੀਆ ਬਲਾਕ ਪ੍ਰਧਾਨ ਚਰਨਜੀਤ ਕੌਰ ਮਡਾਹਰ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਪੰਜਾਬ ਮਹਿਲਾਂ ਕਾਂਗਰਸ ਪ੍ਰਧਾਨ ਸ਼੍ਰੀ ਮਤੀ ਗੁਰਸ਼ਰਨ ਕੌਰ ਰੰਧਾਵਾ ਜੀ ਨੂੰ ਹਈ ਕਮਾਂਡ ਪਟਿਆਲਾ ਤੋਂ ਐੱਮ.ਪੀ ਦੀ ਚੋਣ ਲਈ ਨਾਮਜਦ ਕਰਨ ਉਂਣਾ ਨੇ ਇਹ ਵੀ ਕਿਹਾ ਕਿ ਮੈਡਮ ਰੰਧਾਵਾ ਜੀ ਦੀ ਮਹਿਨਤ ਸਦਕਾ ਪੰਜਾਬ ਮਹਿਲਾ ਕਾਂਗਰਸ ਮੁੜ ਖੜੀ ਹੋਈ ਹੈ ਔਰਤਾਂ ਵਿੱਚ ਵੀ ਉਤਸ਼ਾ ਹੈ ਆਪਣੀ ਪਾਰਟੀ ਲਈ ਕੰਮ ਕਰਨ ਦਾ ਸੋ ਅਸੀ ਸਾਰੀਆਂ ਮਹਿਲਾਂ ਕਾਂਗਰਸ ਵਰਕਰਸ ਹਾਈ ਕਮਾਨ ਨੂੰ ਇਸ ਵੱਲ ਧਿਆਨ ਦੇ ਲਈ ਗੁਜਾਰਿਸ਼ ਕਰਦਿਆਂ ਹਾਂ ਇਸ ਮੌਕੇ ਜਿਲ੍ਹਾ ਪ੍ਰਧਾਨ ਮੈਡਮ ਬੇਦੇਸ਼ਾ ਬਲਾਕ ਪ੍ਰਧਾਨ ਸ਼ਸ਼ੀ ਸਿੰਗਲਾ ਸੁਨਾਮ ਕਰਮਜੀਤ ਕੌਰ ਹਰਵਿੰਦਰ ਕੌਰ ਵੀ ਹਾਜ਼ਰ ਸੀ.