ਸੰਗਰੂਰ (ਯੁਵਰਾਜ ਹਸਨ) ਸ੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋ ਪਾਰਟੀ ਦੀ ਮਜਬੂਤੀ ਲਈ ਜੁੰਮੇਵਾਰ ਪਾਰਟੀ ਆਗੂਆ ਨੂੰ ਵੱਡੀਆ ਜੁੰਮੇਵਾਰੀਆ ਸੋਪੀਆ ਜਾ ਰਹੀਆ ਹਨ ਜਿਸ ਦੇ ਚਲਦਿਆ ਹਲਕਾ ਸੰਗਰੂਰ ਦੇ ਨੋਜਵਾਨ ਆਗੂ ਜਗਤਾਰ ਸਿੰਘ ਸੋਮਾ ਫੱਗੂਵਾਲਾ ਨੂੰ ਯੂਥ ਵਿੰਗ ਦੇ ਜਰਨਲ ਸਕੱਤਰ ਦੇ ਅੋਹਦੇ ਦੀ ਜੁੰਮੇਵਾਰੀ ਸੋਪੀ ਗਈ ਹੈ। ਸੋਮਾ ਫੱਗੂਵਾਲਾ ਨੂੰ ਵੱਡੀ ਜੂੰਮੇਵਾਰੀ ਮਿਲਣ ਤੇ ਜਿਥੇ ਨੋਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਓੁਥੇ ਹੀ ਹਲਕਾ ਸੰਗਰੂਰ ਵਿਚ ਪਾਰਟੀ ਹੋਰ ਮਜਬੂਤੀ ਵੱਲ ਵਧੇਗੀ। ਜਿਕਰਯੋਗ ਹੈ ਕਿ ਜਗਤਾਰ ਸਿੰਘ ਸੋਮਾ ਦਾ ਸਬੰਧ ਇੱਕ ਟਕਸਾਲੀ ਪਰਿਵਾਰ ਨਾਲ ਹੈ ਜੋ ਲੰਮੇ ਸਮੇ ਤੋ ਪਰਿਵਾਰ ਸ਼੍ਰੋਮਣੀ ਅਕਾਲੀਦਲ ਦੀ ਸੇਵਾ ਕਰਦਾ ਆ ਰਿਹਾ ਹੈ । ਜਿਵੇ ਹੀ ਪਾਰਟੀ ਵਲੋ ਜਗਤਾਰ ਸਿੰਘ ਸੋਮਾ ਨੂੰ ਸ੍ਰੋਮਣੀ ਅਕਾਲੀਦਲ ਦੇ ਯੂਥ ਵਿੰਗ ਦੇ ਜਰਨਲ ਸਕੱਤਰ ਲਾਏ ਜਾਣ ਦੀ ਖਬਰ ਆਈ ਤਾ ਓੁਹਨਾ ਨੂੰ ਵਧਾਈਆ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਵਧਾਈਆ ਦੇਣ ਵਾਲਿਆ ਵਿੱਚ ਭਵਾਨੀਗੜ ਦੇ ਸਰਕਲ ਪ੍ਰਧਾਨ ਰੁਪਿੰਦਰ ਸਿੰਘ ਹੈਪੀ ਰੰਧਾਵਾ.ਸਰਕਲ ਪ੍ਰਧਾਨ ਹਰਵਿੰਦਰ ਸਿੰਘ ਗੋਲਡੀ ਤੂਰ.ਵਿੱਕੀ ਕੋਚ.ਸਰਕਲ ਪ੍ਰਧਾਨ ਬਿੰਦਰ ਸਿੰਘ ਬਟਰਿਆਣਾ.ਇੰਦਰਜੀਤ ਸਿੰਘ ਤੂਰ.ਹਰਵਿੰਦਰ ਸਿੰਘ ਕਾਕੜਾ.ਪ੍ਰਭਪ੍ਰੀਤ ਸਿੰਘ ਲੱਕੀ ਪ੍ਰਧਾਨ.ਵਰਿੰਦਰ ਸਿੰਘ.ਜੈਲਦਾਰ ਗੁਰਮੀਤ ਸਿੰਘ.ਭਰਭੂਰ ਸਿੰਘ.ਗਮਦੂਰ ਸਿੰਘ ਫੱਗੂਵਾਲਾ.ਹਰਜੀਤ ਸਿੰਘ ਬੀਟਾ.ਅਵਤਾਰ ਸਿੰਘ ਬਾਲਦ ਕੋਠੀ.ਬਿੱਟੂ ਬਾਈ.ਦਮਨਜੀਤ ਸਿੰਘ.ਗੁਰਬਿੰਦਰ ਸਿੰਘ ਜੈਲਦਾਰ.ਜੋਗਾ ਸਿੰਘ ਫੱਗੂਵਾਲਾ.ਬਲਵਿੰਦਰ ਸਿੰਘ.ਇਕਬਾਲ ਸਿੰਘ ਪੂਨੀਆ.ਰਾਮ ਸਿੰਘ ਭਰਾਜ.ਅਮਰੀਕ ਸਿੰਘ.ਦੀਪੀ ਬਾਈ ਭਵਾਨੀਗੜ.ਪਿ੍ਰਤਪਾਲ ਸਿੰਘ ਨੂਪੀ.ਰੋਵਾ ਘੁਮਾਣ .ਕਰਨੈਲ ਸਿੰਘ ਸਹੋਤਾ ਤੋ ਇਲਾਵਾ ਹੋਰਨਾ ਨੇ ਵੀ ਮੁਬਾਰਕਾ ਦਿੱਤੀਆ ਓੁਥੇ ਹੀ ਮਿਲੀ ਜੁੰਮੇਵਾਰੀ ਤੋ ਬਾਦ ਜਗਤਾਰ ਸਿੰਘ ਸੋਮਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕਰਦਿਆ ਆਖਿਆ ਕਿ ਦਿੱਤੀ ਗਈ ਜੁੰਮੇਵਾਰੀ ਨੂੰ ਓੁਹ ਪੂਰੀ ਤਨਦੇਹੀ ਨਾਲ ਨਿਭਾਓੁਣਗੇ ਅਤੇ ਆਓੁਦੀਆ ਲੋਕ ਸਭਾ ਚੋਣਾ ਵਿੱਚ ਸ੍ਰੋਮਣੀ ਅਕਾਲੀਦਲ ਦੇ ਓੁਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਤੋ ਭਾਰੀ ਮੱਤ ਨਾਲ ਜੇਤੂ ਹੋਕੇ ਨਿੱਕਲਣਗੇ ਜਿਸ ਲਈ ਪੂਰਾ ਯੂਥ ਵਿੰਗ ਪੂਰਾ ਤਾਣ ਲਾ ਦੇਵੇਗਾ। ਇਸ ਮੋਕੇ ਓੁਹਨਾ ਵਿਰਨਜੀਤ ਗੋਲਡੀ ਅਤੇ ਜਿਲਾ ਪ੍ਰਧਾਨ ਰਜਿੰਦਰ ਸਿੰਘ ਸੰਘਰੇੜੀ ਦਾ ਧੰਨਵਾਦ ਵੀ ਕੀਤਾ।