ਭਵਾਨੀਗੜ (ਯੁਵਰਾਜ ਹਸਨ) ਆਮ ਆਦਮੀ ਪਾਰਟੀ ਦੇ ਆਗੂ ਵਿਸ਼ਾਲ ਭਾਬਰੀ ਨੂੰ ਅੱਜ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੇ ਦਾਦਾ ਜੀਤ ਲਾਲ ਭਾਬਰੀ ਓੁਮਰ ਬਾਨਵੇ ਸਾਲ (92) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਓੁਹਨਾ ਦਾ ਅੰਤਿਮ ਸੰਸਕਾਰ ਬਾਦ ਦੁਪਹਿਰ ਚਾਰ ਵਜੇ ਭਵਾਨੀਗੜ ਦੇ ਸ਼ਮਸਾਨ ਘਾਟ ਵਿਖੇ ਕਰ ਦਿੱਤਾ ਗਿਆ। ਭਾਬਰੀ ਪਰਿਵਾਰ ਨਾਲ ਵੱਖ ਵੱਖ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿਚ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਲਖਵਿੰਦਰ ਸਿੰਘ ਫੱਗੂਵਾਲਾ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਕੁਮਾਰ ਮਿੱਤਲ.ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ ਭਵਾਨੀਗੜ.ਆਪ ਆਗੂ ਰਾਮ ਗੋਇਲ.ਬੀਜੇਪੀ ਆਗੂ ਜੀਵਨ ਗਰਗ.ਭਾਜਪਾ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਜਿਲਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਕਾਗਰਸ ਪਾਰਟੀ ਦੇ ਸਪੋਕਸ ਪਰਸਨ ਗੁਰਪ੍ਰੀਤ ਸਿੰਘ ਕੰਧੋਲਾ.ਸ੍ਰੋਮਣੀ ਅਕਾਲੀਦਲ ਦੇ ਜਰਨਲ ਸਕੱਤਰ ਜਗਤਾਰ ਸਿੰਘ ਸੋਮਾ ਫੱਗੂਵਾਲਾ.ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਆਪ ਆਗੂ ਕਰਨੈਲ ਸਿੰਘ ਮਾਝੀ.ਪ੍ਰਧਾਨ ਵਿਸ਼ਵਕਰਮਾ ਮੰਦਰ ਕਮੇਟੀ ਜਸਵਿੰਦਰ ਸਿੰਘ ਜੱਜ.ਬਲਾਕ ਪ੍ਰਧਾਨ ਬਲਜਿੰਦਰ ਸਿੰਘ.ਆਪ ਆਗੂ ਸੁਖਮਨ ਸਿੰਘ ਬਾਲਦੀਆ.ਕਾਗਰਸੀ ਆਗੂ ਗੋਗੀ ਨਰੈਣਗੜ.ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ.ਕਰਨ ਗਰਗ.ਸ਼ੁਸਾਤ ਗਰਗ.ਭਾਜਪਾ ਆਗੂ ਰਿੰਕੂ ਗੋਇਲ.ਅਕਾਲੀ ਆਗੂ ਜੈਲਦਾਰ ਗੁਰਮੀਤ ਸਿੰਘ.ਆਪ ਆਗੂ ਗੁਰਪ੍ਰੀਤ ਸਿੰਘ ਆਲੋਅਰਖ.ਲਵਲੀ ਕਾਕੜਾ ਤੋ ਇਲਾਵਾ ਵੱਖ ਵੱਖ ਸਿਆਸੀ ਆਗੂਆ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ।